Htv Punjabi
Punjab Video

ਤਾਏ ਦੇ ਲੱਗੀ ਹਵਸ ਦੀ ਅੱਗ, ਮਸੂਮ ਭਤੀਜੀ ਨਾਲ ਕੀਤਾ….?

ਰਿਸ਼ਤਿਆਂ ਨੂੰ ਤਾਰ ਤਾਰ ਕਰਨ ਵਾਲਾ ਮਾਮਲਾ ਆਇਆ ਸਾਹਮਣੇ
ਤਾਏ ਦੇ ਵੱਲੋਂ ਆਪਣੀ ਭਤੀਜੀ ਨੂੰ ਬਣਾਇਆ ਹਵਸ਼ ਦਾ ਸ਼ਿਕਾਰ
ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਕੀਤੀ ਵੱਡੀ ਕਾਰਵਾਈ
ਆਰੋਪੀ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਕੀਤੀ ਸ਼ੁਰੂ
ਨੂਰਮਹਿਲ ਦੇ ਥਾਣਾ ਮੁਖੀ ਗੋਪਾਲ ਕ੍ਰਿਸ਼ਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੂਰਮਹਿਲ ਦੇ ਇੱਕ ਪਿੰਡ ਤੋਂ ਸ਼ਿਕਾਇਤ ਆਈ ਸੀ ਕਿ ਇੱਕ ਨਬਾਲਿਗ ਲੜਕੀ ਨਾਲ ਉਸ ਦੇ ਰਿਸ਼ਤੇਦਾਰ ਨੇ ਹੀ ਦੁਸ਼ਕਰਮ ਕੀਤਾ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕਰਦੇ ਹੋਏ ਦੋਸ਼ੀ ਅਮਰੀਕ ਉਰਫ ਸਾਬੀ ਨੂੰ ਕਾਬੂ ਕੀਤਾ ਜਿਸ ਨੇ ਨਸ਼ੇ ਦੀ ਹਾਲਤ ਵਿੱਚ ਆਪਣੀ ਭਤੀਜੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਸੀ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਬੇਰਹਿਮ ਪਤੀ ਨੇ ਕੁਹਾੜੀ ਨਾਲ ਪਤਨੀ ਨੂੰ ਉਤਾਰਿਆ ਮੌਤ ਦੇ ਘਾਟ, ਫਰਾਰ

Htv Punjabi

ਘਰ ‘ਚ ਸ਼ਰੇਆਮ ਚਲਦਾ ਸੀ ਉਹੀ ਕੰਮ, ਬੰਦੇ ਨੂੰ ਅੰਦਰ ਵਾੜ ਕਰ ਦਿੰਦੀਆਂ ਸੀ ਖੁਸ਼

htvteam

ਆਹ ਸਿੱਖ ਨੌਜਵਾਨ ਨੇ ਕਰਤੀਆਂ ਹੱਦਾਂ ਪਾਰ, ਸ਼ਰੇਆਮ ਗੁਰੂਘਰ ਚ ਗੁਰੂ ਦੀ ਹਜ਼ੂਰੀ ਚ ਵੜਿਆ ਜੁੱਤੀ ਸਮੇਤ

htvteam

Leave a Comment