Htv Punjabi
Punjab Video

AC ਨੇ ਕਮਰਾ ਠੰਡਾ ਕਰਨ ਦੀ ਬਜਾਏ ਮਚਾਤੇ ਅੱਗ ਦੇ ਭਾਂਬੜ !

ਅੰਮ੍ਰਿਤਸਰ ਵਿੱਚ ਜਗਦੰਬਾ ਕਾਲੋਨੀ ਵਿਖੇ ਘਰ ਚ ਲੱਗੀ ਭਿਆਨਕ ਅੱਗ
ਅੱਗ ਲੱਗਣ ਨਾਲ ਸਾਰਾ ਸਮਾਨ ਸੜ ਕੇ ਹੋਇਆ ਸਵਾਹ
ਘਰ ਦਾ ਮੁਖੀਆ ਵੀ ਬੁਰੀ ਤਰ੍ਹਾਂ ਝੁਲਸਿਆ
ਏਸੀ ਦਾ ਕੰਪਰੈਸ਼ਰ ਫਟਿਆ ਹੈ ਜਾਂ ਸਿਲੰਡਰ ਪੁਸ਼ਟੀ ਨਹੀਂ ਹੋਈ
ਜਿਸ ਤੋਂ ਬਾਅਦ ਹੋਰ ਭਿਆਨਕ ਅੱਗ ਲੱਗ ਗਈ ਮੌਕੇ ਤੇ ਦਮਕਲ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ
ਦਮਕਲ ਵਿਭਾਗ ਦੇ ਅਧਿਕਾਰੀ ਮੌਕੇ ਤੇ ਪੁੱਜੇ ਤੇ ਅੱਗ ਤੇ ਕਾਬੂ ਪਾਉਣ ਦੀ ਕੀਤੀ ਜਾ ਰਹੀ ਹੈ ਕੋਸਿਸ਼
ਅੰਮ੍ਰਿਤਸਰ ਦੇ ਮਜੀਠਾ ਰੋਡ ਤੇ ਜਗਦੰਬਾ ਕਲੋਨੀ ਵਿਖੇ ਗਲੀ ਨੰਬਰ ਇੱਕ ਵਿੱਚ ਇੱਕ ਘਰ ਵਿੱਚ ਲੱਗੀ ਭਿਆਨਕ ਅੱਗ ਅੱਗ ਲੱਗਣ ਦੇ ਨਾਲ ਘਰ ਦਾ ਮਾਲਕ ਬੁਰੀ ਤਰ੍ਹਾਂ ਝੁਲਸਿਆ ਜਿਸ ਨੂੰ ਇਲਾਜ ਦੇ ਲਈ ਕਰਵਾਇਆ ਗਿਆ ਹਸਪਤਾਲ ਵਿੱਚ ਦਾਖਲ ਦੱਸਿਆ ਜਾ ਰਿਹਾ ਹੈ ਕਿ ਇੱਕ ਘਰ ਦੇ ਵਿੱਚ ਅਚਾਨਕ ਅੱਗ ਲੱਗਣ ਦੇ ਕਾਰਨ ਇੱਕ ਧਮਾਕੇ ਦੀ ਆਵਾਜ਼ ਆਈ ਲੋਕਾਂ ਦਾ ਕਹਿਣਾ ਹੈ ਜਾਂ ਤਾਂ ਏਸੀ ਦਾ ਕੰਪਰੈਸ਼ਰ ਫਟਿਆ ਸੀ ਤੇ ਜਾਂ ਘਰ ਵਿੱਚ ਪਿਆ ਸਿਲੰਡਰ ਫਟ ਗਿਆ ਸੀ ਦੱਸਿਆ ਜਾ ਰਿਹਾ ਕਿ ਘਰ ਦਾ ਮਾਲਕ ਇਕੱਲਾ ਹੀ ਘਰ ਵਿੱਚ ਸੁੱਤਾ ਹੋਇਆ ਸੀ ਤੇ ਉਸਦੇ ਬਾਕੀ ਘਰ ਦੇ ਜੀ ਰੋਟੀ ਖਾ ਕੇ ਬਾਹਰ ਸੈਰ ਕਰਨ ਨੂੰ ਗਏ ਹੋਏ ਸਨ ਜਿਸਦੇ ਚਲਦੇ ਇਹ ਹਾਦਸਾ ਵਾਪਰਿਆ ਫਿਲਹਾਲ ਅੱਗ ਲੱਗਣ ਦਾ ਕਾਰਨ ਪਤਾ ਨਹੀਂ ਲੱਗ ਸਕਿਆ ਇਸ ਮੌਕੇ ਇਲਾਕੇ ਦੇ ਲੋਕਾਂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਜੀਠਾ ਰੋਡ ਤੇ ਜਗਦੰਬਾ ਕਲੋਨੀ ਗਲੀ ਨੰਬਰ ਇੱਕ ਵਿਖੇ ਦੇਹਰਾਤ ਇੱਕ ਘਰ ਵਿੱਚ ਭਿਆਨਕ ਅੱਗ ਲੱਗ ਗਈ,,,,,,,,,,

ਉਹਨਾਂ ਕਿਹਾ ਕਿ ਘਰ ਦੇ ਜੀ ਰੋਟੀ ਖਾ ਕੇ ਬਾਹਰ ਸੈਰ ਕਰਨ ਦੀ ਕੀ ਹੋਏ ਸਨ ਤੇ ਘਰ ਦਾ ਮਾਲਕ ਅੰਦਰ ਸੁੱਤਾ ਪਿਆ ਸੀ ਜਿਸ ਨੂੰ ਅੱਗ ਲੱਗਣ ਦਾ ਪਤਾ ਨਹੀਂ ਲੱਗ ਸਕਿਆ ਤੇ ਜਿਸਦੇ ਘਰ ਉਹ ਅੱਗ ਵਿੱਚ ਪੂਰੀ ਤਰ੍ਹਾਂ ਝੁਲ ਸਕਿਆ ਅਤੇ ਘਰ ਵੀ ਸਾਰਾ ਸੜ ਕੇ ਸਵਾਹ ਹੋ ਚੁੱਕਾ ਹੈ ਤੁਸੀਂ ਇਸ ਘਰ ਦੇ ਹਾਲਾਤ ਵੇਖ ਸਕਦੇ ਹੋ ਉਹਨਾਂ ਕਿਹਾ ਕਿ ਇਕਦਮ ਬਹੁਤ ਜ਼ੋਰਦਾਰ ਧਮਾਕਾ ਹੋਇਆ ਪਤਾ ਨਹੀਂ ਘਰ ਵਿੱਚ ਏਸੀ ਦਾ ਕੰਮਪ੍ਰੈਸ਼ਰ ਫਟਿਆ ਸੀ ਜਾਂ ਘਰ ਵਿੱਚ ਪਿਆ ਸਿਲੰਡਰ ਫਟਿਆ ਹੈ ਪਰ ਅੱਗ ਲੱਗਣ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਧਮਾਕੇ ਤੋਂ ਬਾਅਦ ਜਿਸ ਕਾਰਨ ਘਰ ਵਿੱਚ ਹੋਰ ਭਿਆਨਕ ਅੱਗ ਲੱਗ ਗਈ ਫਿਲਹਾਲ ਦਮਕਲ ਵਿਭਾਗ ਦੇ ਅਧਿਕਾਰੀ ਮੌਕੇ ਤੇ ਪੁੱਜੇ ਹਨ ਉਹਨਾਂ ਵੱਲੋਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਬਾਥਰੂਮ ‘ਚ Room mate ਨੇ ਮੁੰਡੇ ਨਾਲ ਕਰ’ਤਾ ਵੱਡਾ ਕਾਂਡ

htvteam

ਹੈਪੀ ਸਰਪੰਚ ਕ3ਲ ਮਾਮਲੇ ਚ ਵੱਡਾ ਖੁਲਾਸਾ !

htvteam

ਅਕਾਲੀ ਆਗੂ ਦੀ ਹੋਈ ਦਰਦਨਾਕ ਮੌਤ, ਕਾਰ ਵੱਲੋਂ ਬਾਈਕ ਨੂੰ ਟੱਕਰ ਮਾਰਨ ਦਾ ਅੰਜਾਮ ਦੇਖੋ ਕੀ ਨਿਕਲਿਆ!

Htv Punjabi

Leave a Comment