Htv Punjabi
Punjab Video

ਅੰਨ੍ਹੇ ਅਧਿਆਪਕ ਨੇ ਦੇਖੋ ਸਕੂਲ ਚ ਕੀ ਕੀਤਾ ?

ਨੇਤਰਹੀਣ ਟੀਚਰ ਨੇ ਸਰਕਾਰੀ ਸਕੂਲ ਚ ਕਰਵਾਤੀ ਬੱਲੇ ਬੱਲੇ
ਨੇਤਰਹੀਣ ਟੀਚਰ ਦੀ ਕਲਾਸ ਚੋ ਇਕ ਵੀ ਬੱਚਾ ਫੇਲ ਨੀ ਹੋਇਆ
ਗਲਤ ਟੀਕਾ ਕਾਰਨ ਅਧਿਆਪਕ ਅਮਿਤ ਕੁਮਾਰ ਦੀ ਗਈ ਸੀ ਨਜ਼ਰ
ਖੁਦ ਹਨੇਰਭਰੀ ਜਿੰਦਗੀ ਜੀ ਰਿਹਾ ਟੀਚਰ ਚਮਕਾ ਰਿਹਾ ਬੱਚਿਆ ਦਾ ਭਵਿੱਖ
100% ਨੇਤਰਹੀਣ ਅਧਿਆਪਕ ਨੇ ਸਕੂਲ ਕੀਤਾ ਕੁੱਝ ਅਜਿਹਾ
ਚਾਰੇ ਪਾਸੇ ਹੋਈ ਮਾਸਟਰ ਦੀ ਬੱਲੇ ਬੱਲੇ
ਦੇਖੋ ਕਿਵੇਂ ਨਿਆਣਿਆਂ ਨੇ ਬੰਨ੍ਹੇ ਤਰੀਫਾਂ ਦੇ ਪੁਲ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪਿੰਡ ਵਾਲਿਆਂ ਨੇ ਚਾਰੇ ਪਾਸੋਂ ਘੇਰ ਲਿਆ ਝਾੜੂ ਵਾਲਿਆਂ ਦਾ ਆਹ ਲੀਡਰ

htvteam

ਟੀਟੂ ਬਾਣੀਆਂ ਦੇਖੋ ਹੁਣ ਕਿਵੇਂ ਲੀਡਰਾਂ ਦੇ ਬਜਾਉ ਬਾਜੇ

htvteam

ਨਸ਼ੇੜੀਆਂ ਦੀ ਹੋਈ ਬੱਲੇ ਬੱਲੇ, ਜ਼ੇਲ੍ਹਾਂ ‘ਚ ਕੱਛਾਂ ਵਜਾਉਂਦੇ ਫਿਰਦੇ ਨੇ, ਆਹ ਦੇਖੋ ਕਿਵੇਂ

Htv Punjabi

Leave a Comment