ਬਠਿੰਡਾ ਚ ਨਸ਼ਾ ਤਸਕਰਾਂ ਦੀ ਵੀਡਿਓ ਹੋਈ ਵਾਇਰਲ
ਸੜਕ ਤੇ ਸ਼ਰੇਆਮ ਨਸ਼ੇ ਦਾ ਕਰ ਰਹੇ ਸੀ ਲੈਣ ਦੇਣ
ਵੀਡਿਓ ਵਾਇਰਲ ਤੋਂ ਬਾਅਦ ਪੁਲਿਸ ਨੇ ਕੀਤੀ ਵੱਡੀ ਕਾਰਵਾਈ
ਬਠਿੰਡਾ ਦੇ ਗੋਲ ਡਿੱਗੀ ਅਮਰੀਕ ਸਿੰਘ ਰੋਡ ਨਸ਼ਾ ਤਸਕਰਾਂ ਨੌਜਵਾਨ ਵੱਲੋਂ ਨਸ਼ੀਲਾ ਪਦਾਰਥ ਦਾ ਅਰਦਾਨ ਪ੍ਰਦਾਨ ਦੀ ਵੀਡੀਓ ਸੋਸ਼ਲ ਮੀਡੀਆ ਤੇ ਹੋ ਰਹੀ ਸੀ ਵਾਇਰਲ,,,,,,,,,ਡੀਐਸਪੀ ਸਿਟੀ ਵਨ ਨੇ ਦੱਸਿਆ ਕਿ ਵੀਡੀਓ ਦੀ ਪਹਿਚਾਨ ਹੋ ਗਈ ਹੈ ਅਤੇ ਜੋ ਨਸ਼ੀਲਾ ਪਦਾਰਥ ਅਰਦਾਨ ਪ੍ਰਧਾਨ ਕਰ ਰਹੇ ਸਨ ਉਹਨਾਂ ਨੌਜਵਾਨਾਂ ਦੀ ਪਹਿਚਾਣ ਹੋ ਗਈ ਮਨੀ ਕੁਮਾਰ ਹਤਾ ਨਿਆਜ਼ ਮੁਹੰਮਦ ਵਾਸੀ ਬਠਿੰਡਾ ਅਤੇ ਦੂਸਰਾ ਹਰਜੀਤ ਸਿੰਘ ਵਾਸੀ ਕੋਟਕਪੂਰਾ ਕਾਬੂ ਕੀਤਾ ਗਿਆ ਹੈ ਇਹਨਾਂ ਦੋਨਾਂ ਦੇ ਖਿਲਾਫ ਵੱਖ-ਵੱਖ ਧਾਰਾਵਾਂ ਦੇ ਤਹਿਤ ਕਤਵਾਲੀ ਥਾਣਾ ਵਿੱਚ ਮਾਮਲਾ ਦਰਜ ਕੀਤਾ ਹੈ ਅਤੇ ਗਿਰਫਤਾਰ ਕਰ ਦਿੱਤਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
