Htv Punjabi
Crime Health Punjab Video

ਕੁੱ/ਤੇ ਦੇ ਮੀ/ਟ ਵਾਲੇ ਮੋਮਜ਼ ਦੀ ਵੀਡੀਓ ਤੋਂ ਬਾਅਦ ਆ ਗਈ ਇੱਕ ਹੋਰ ਵੀਡੀਓ

ਚਾਂਪ ਖਾਣ ਵਾਲੇ ਹੋ ਜਾਓ ਸਾਵਧਾਨ
ਲੁਧਿਆਣਾ ਚ ਸਿਹਤ ਵਿਭਾਗ ਦੀ ਟੀਮ ਨੇ ਮਾਰਿਆ ਛਾਪਾ
ਅਨਹਾਈਜੈਨਿਕ ਤਰੀਕੇ ਨਾਲ ਤਿਆਰ ਕੀਤੀ ਜਾ ਰਹੀ ਸੀ ਚਾਪ
ਸਿਹਤ ਵਿਭਾਗ ਟੀਮ ਵੱਲੋਂ ਫੈਕਟਰੀ ਦੀਆਂ ਮਸ਼ੀਨਾਂ ਸੀਲ
ਲੁਧਿਆਣਾ ਸਿਹਤ ਵਿਭਾਗ ਨੇ ਅਨਹਾਈਜੈਨਿਕ ਤਰੀਕੇ ਨਾਲ ਚਾਪ ਬਣਾਉਣ ਵਾਲੀ ਫੈਕਟਰੀ ਦੀਆਂ ਮਸ਼ੀਨਾਂ ਕੀਤੀਆਂ ਸੀਲ ਸ਼ਾਮ ਬੜੇ ਹੀ ਗੰਦੇ ਤਰੀਕੇ ਨਾਲ ਬਣਾਏ ਜਾ ਰਹੇ ਸੀ। ਸ਼ਹੀਦ ਵਿਭਾਗੀਆਂ ਨੇ ਕਿਹਾ ਹੋਵੇਗੀ ਕਾਰਵਾਈ ਅਤੇ ਹੈਬੋਬਾਲ ਡੇਅਰੀ ਕੰਪਲੈਕਸ ਵਿੱਚ ਦੁੱਧ ਤੇ ਪਨੀਰ ਦੀ ਵੀ ਭਰੇ ਸੈਂਪਲ

ਬਹੁਤੇ ਲੋਕ ਘਰ ਤੋਂ ਬਾਹਰ ਜਾ ਕੇ ਖਾਣ ਪੀਣ ਦੇ ਕਾਫੀ ਸ਼ੌਕੀਨ ਹੁੰਦੇ ਆ ਪਰ ਉਹਨਾਂ ਲਈ ਇਹ ਖਬਰ ਝਟਕਾ ਹੋ ਸਕਦੀ ਹੈ ਖਾਸ ਕਰਕੇ ਸ਼ੁੱਧ ਸ਼ਾਕਾਹਾਰੀ ਲੋਕਾਂ ਲਈ ਜੋ ਕਿ ਖਾਸ ਕਰਕੇ ਚਾਪ ਖਾਣ ਦੇ ਸ਼ੌਕੀਨ ਲੋਕਾ ਲਈ ਹੈ। ਦੇਖੋ ਇਹ ਖਬਰ ਲੁਧਿਆਣਾ ਸਿਹਤ ਵਿਭਾਗ ਨੇ ਲੋਹਾਰਾ ਇਲਾਕੇ ਵਿੱਚ ਬਣੀ ਚਾਪ ਬਣਾਉਣ ਵਾਲੀ ਫੈਕਟਰੀ ਛਾਪੇਮਾਰੀ ਕੀਤੀ ਫੈਕਟਰੀ ਵਿੱਚ ਚਾਪ ਬਣਦੀ ਦੀਆ ਤਸਵੀਰਾ ਦੇਖ ਕੇ ਤੁਸੀਂ ਵੀ ਦੰਗ ਰਹਿ ਜਾਣਾ ਜਿੱਥੇ ਕੀ ਬਿਲਕੁਲ ਵੀ ਸਫਾਈ ਨਹੀ ਚਾਪ ਦੇ ਉੱਪਰ ਪੈਰ ਲੈ ਕੇ ਘੁੰਮ ਰਹੇ ਮਜਦੂਰ ਉਥੇ ਹੀ ਪੈਰ ਸਾਫ ਕਰ ਰਹੇ ਉਥੇ ਹੀ ਚਾਪ ਬਣ ਰਹੀ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਿੱਥੇ ਚਾਪ ਬਣ ਰਹੀ ਸੀ।

ਚਾਪ ਕਾਨੂੰਨ ਦੀ ਉਲੰਘਣਾ ਕਰਕੇ ਅਨਹਾਈਜੈਨਿਕ ਤਰੀਕੇ ਨਾਲ ਬਣਾਈ ਜਾ ਰਹੀ ਸੀ। ਜਿਲਾ ਸਿਹਤ ਅਫਸਰ ਨੇ ਦੱਸਿਆ ਕਿ ਉਹਨਾਂ ਦੀਆਂ ਮਸ਼ੀਨਾਂ ਸੀਲ ਕਰ ਦਿੱਤੀਆਂ ਹਨ । ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਸਿਹਤ ਅਧਿਕਾਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਬਾਹਰ ਰੇੜੀਆਂ ਤੇ ਖਾਣ ਤੋਂ ਪਰਹੇਜ਼ ਕਰਨ ਜਿਸ ਨਾਲ ਕਈ ਤਰਾ ਦੀਆਂ ਬਿਮਾਰੀਆਂ ਦੀ ਚਪੇਟ ਵਿੱਚ ਆ ਸਕਦੇ ਹੋ ਉਹਨਾਂ ਨੇ ਦੱਸਿਆ ਕਿ ਅੱਜ ਸਵੇਰ ਤੋਂ ਹੀ ਉਹਨਾਂ ਵੱਲੋਂ ਖਾਣ ਪੀਣ ਦੇ ਸਮਾਨ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।ਸਭ ਤੋਂ ਪਹਿਲਾਂ ਹੈਬੋਵਾਲ ਡੇਅਰੀਆ ਕੰਪਲੈਕਸ ਦੇ ਵਿੱਚ ਨਾਕੇਬੰਦੀ ਦੌਰਾਨ ਦੁੱਧ ਅਤੇ ਪਨੀਰ ਦੇ ਸੈਂਪਲ ਵੀ ਭਰੇ ਗਏ ਹਨ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਘਰ ਚ ਇਕੱਲੀ ਜਨਾਨੀ ਨੂੰ ਦੇਖ ਜਨਾਨੀ ਦੀ ਵਿਗੜੀ ਨੀਅਤ, ਕਰਤਾ ਕਾਂਡ

htvteam

ਦੇਖੋ Babbu Maan ਕਿੱਥੇ ਜਾਕੇ ਹੋਏ ਭਾਵੁਕ

htvteam

ਅੱਧੀ ਰਾਤ ਦਿਓਰ ਦੀ ਕਰਤੂਤ ਦੇਖ ਭਰਜਾਈ ਨੇ ਮਾਰੀਆਂ ਚੀਕਾਂ

htvteam

Leave a Comment