ਸੰਗਰੂਰ ਦੇ ਪਿੰਡ ਘਾਵਦਾਂ ਦੇ ਵਿੱਚ ਵੱਡੀ ਘਟਨਾ
ਨਸ਼ਾ ਛੁਡਾਉ ਕੇਂਦਰ ਦੇ ਵਿੱਚ ਦਾਖਿਲ ਨੌਜਵਾਨਾਂ ਨੇ ਕੀਤਾ ਹਮਲਾ
ਹਮਲਾ ਕਰਕੇ 8 ਨੌਜਵਾਨ ਹੋਏ ਫਰਾਰ
ਜ਼ਖਮੀ ਹਾਲਤ ਵਿੱਚ ਪੁਲਿਸ ਮੁਲਾਜ਼ਮ ਨੂੰ ਕਰਵਾਇਆ ਦਾਖਲ
ਸੰਗਰੂਰ ਦੇ ਪਿੰਡ ਘਾਵਦਾਂ ਦੇ ਵਿੱਚ ਨਸ਼ਾ ਛੁੜਾਊ ਕੇਂਦਰ ਚ ਉਸ ਵੇਲੇ ਹਾਫੜਾ ਦਫਰੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਇੱਥੇ ਅੱਠ ਨੌਜਵਾਨਾਂ ਦੇ ਵੱਲੋਂ ਡਾਕਟਰ ਅਤੇ ਪੁਲਿਸ ਦੇ ਉੱਤੇ ਹਮਲਾ ਕਰਕੇ ਫਰਾਰ ਹੋ ਗਏ। ਜਖਮੀ ਹਾਲਤ ਦੇ ਵਿੱਚ ਪੁਲਿਸ ਮੁਲਾਜ਼ਮ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਿੱਥੇ ਉਸਨੇ ਇਸ ਪੂਰੀ ਘਟਨਾ ਦੀ ਜਾਣਕਾਰੀ ਸਾਂਝੀ ਕੀਤੀ ਹੈ।
ਮਾਮਲੇ ਚ ਦੱਸਿਆ ਜਾ ਰਿਹਾ ਕਿ ਨਰਸਾਂ ਵੀ ਜ਼ਖਮੀ ਹੋਈਆਂ ਨੇ ਬਾਕੀ ਦੇਖਿਆ ਜਾ ਰਿਹਾ ਕਿ ਪਾਸੇ ਨਸ਼ਾ ਛੜਾਉਣ ਵਾਸਤੇ ਇਹਨਾਂ ਨੌਜਵਾਨਾਂ ਨੂੰ ਦਾਖਲ ਕੀਤਾ ਜਾਂਦਾ ਦੂਸਰੀ ਪਾਸੇ ਇਹਨਾਂ ਦੇ ਵੱਲੋਂ ਜਿਹੜਾ ਕਿ ਹਮਲਾ ਕੀਤਾ ਜਾਂਦਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..