Htv Punjabi
Crime Health Punjab Video

ਭਿਖਾਰੀਆਂ ਤੋਂ ਬਾਅਦ ਹੁਣ ਗੋਲ ਗੱਪਿਆਂ ਵਾਲਿਆਂ ਤੇ ਐਕਸ਼ਨ !

ਲੁਧਿਆਣਾ ਚ ਸਿਹਤ ਵਿਭਾਗ ਦੀ ਟੀਮ ਸਰਗਰਮ
ਗੋਲ ਗੱਪੇ ਵਾਲੀਆਂ ਰੇਹੜੀਆਂ ਤੇ ਹੋਵੇਗਾ ਐਕਸ਼ਨ
ਦਸ ਗੋਲ ਗੱਪੇ ਵਾਲੀਆਂ ਰੇੜੀਆਂ ਦੇ ਭਰੇ ਸੈਂਪਲ
ਲੋਕਾਂ ਨੂੰ ਸਾਫ ਸੁਥਰਾ ਖਾਣਾ ਖਾਣ ਦੀ ਸਿਹਤ ਵਿਭਾਗ ਦੇ ਵੱਲੋਂ ਅਪੀਲ
ਲੁਧਿਆਣਾ ਦੇ ਵਿੱਚ ਭਿਖਾਰੀਆਂ ਦੇ ਉੱਤੇ ਐਕਸ਼ਨ ਤੋਂ ਬਾਅਦ ਹੁਣ ਸਿਹਤ ਵਿਭਾਗ ਦੀ ਟੀਮ ਵੀ ਸਰਗਰਮ ਹੋ ਚੁੱਕੀ ਹੈ ਜਿਹਦੇ ਚਲਦੇ ਸਿਹਤ ਵਿਭਾਗ ਦੀ ਟੀਮ ਦੇ ਵੱਲੋਂ ਹੁਣ ਗੋਲ ਗੱਪੇ ਦੀਆਂ 10 ਰੇੜੀਆਂ ਦੇ ਸੈਂਪਲ ਭਰੇ ਗਏ ਨੇ ਜਿਸ ਨੂੰ ਲੈ ਕੇ ਹੁਣ ਉਹ ਜਾਂਚ ਵਾਸਤੇ ਭੇਜੇ ਗਏ ਨੇ ਕਿਹਾ ਜਾ ਰਿਹਾ ਕਿ ਸਿਰ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਤੁਹਾਨੂੰ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਤੇ ਲੋਕਾਂ ਨੂੰ ਸਾਫ ਸੁਥਰਾ ਖਾਣਾ ਖਾਣ ਦੀ ਅਪੀਲ ਕੀਤੀ ਗਈ ਹੈ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਇਸ ਪੰਜਾਬੀ ਦੀ ਕੰਪਨੀ ਨੇ ਗੂਗਲ ਤੇ ਫੇਸਬੁੱਕ ਨੂੰ ਵੀ ਪਾਈ ਮਾਤ, ਮੰਦੀ ਦੇ ਦੌਰ ‘ਚ ਕੀਤਾ ਅਜਿਹਾ ਕਮਾਲ ਕਿ, ਪੂਰੀ ਦੁਨੀਆ ਹੈਰਾਨ, ਸਿੱਖੋ ਕੁਝ ਤਨਖਾਹਾਂ ਕੱਟਣ ਵਾਲਿਓ   

Htv Punjabi

ਦੋ ਬੰਦੇ ਸ਼ਰੇਆਮ ਬੈਂਕ ਚ ਕਰਨ ਲੱਗੇ ਗੰਦਾ ਕੰਮ ! ਫੇਰ ਇਕ ਇਕ ਕਰ ਸਾਰਿਆਂ ਨਾਲ ਹੋਈ ਮਾੜੀ ਹਰਕਤ!

htvteam

ਪੁਲਿਸ ਨੇ ਗਰਦਨ ਤੋਂ ਫੜ੍ਹਿਆ MLA ?

htvteam

Leave a Comment