Htv Punjabi
Punjab Video

ਪੁਲਿਸ ਨੇ ਗਰਦਨ ਤੋਂ ਫੜ੍ਹਿਆ MLA ?

ਨਈਆਂਵਾਲਾ ਥਾਣਾ ਦੇ ਮੈਡਮ ਐਸਐਚਓ ਨੇ ਦੱਸਿਆ ਕਿ ਦੱਸਿਆ ਕਿ ਅਸੀਂ ਇਲੈਕਸ਼ਨਾਂ ਦੇ ਦੌਰਾਨ ਹੁੱਲੜਬਾਜ ਕਰਨ ਵਾਲੇ ਦੋਸ਼ੀਆਂ ਨੂੰ ਫੜਿਆ ਸੀ ਅਤੇ ਗੁਨਿਆਨਾ ਮੰਡੀ ਦੇ ਚੌਂਕੇ ਇੰਚਾਰਜ ਨੂੰ ਫੋਨ ਕੀਤਾ ਨਕਨੀ ਐਮਐਲਏ ਨੇ ਕਿ ਤੁਸੀਂ ਬੰਦਿਆਂ ਨੂੰ ਛੱਡ ਦੋ ਨਹੀਂ ਤਾਂ ਮੈਂ ਤੁਹਾਡੇ ਉੱਤੇ ਕਾਰਵਾਈ ਕਰਾਵਾਂਗਾ ਅਤੇ ਪੁਲਿਸ ਨੂੰ ਸ਼ੱਕ ਹੋਇਆ ਫਿਰ ਆਮ ਆਦਮੀ ਪਾਰਟੀ ਦੇ ਭੁੱਚੋ ਹਲਕੇ ਦੇ ਵਿਧਾਇਕ ਮਾਸਟਰ ਜਗਸੀਰ ਸਿੰਘ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਮੈਂ ਕੋਈ ਵੀ ਫੋਨ ਨਹੀਂ ਕੀਤਾ ਉਹਨਾਂ ਦੇ ਕਹਿਣ ਉੱਤੇ ਨਕਲੀ ਐਮਐਲਏ ਨੂੰ ਦਬੋਚ ਲਿੱਤਾ ਮਾਮਲਾ ਦਰਜ ਕਰ ਲਿੱਤਾ ਕੱਲ ਕੋਰਟ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਡੁੰਗਾਈ ਦੇ ਨਾਲ ਜਾਂਚ ਪੜਤਾਲ ਕੀਤੀ ਜਾਵੇਗੀ ਇਸ ਤੋਂ ਪਹਿਲਾਂ ਵੀ ਇੰਨੇ ਨਕਲੀ ਐਮਐਲਏ ਬਣ ਕੇ ਹੋਰ ਕਿੰਨੇ ਲੋਕਾਂ ਨੂੰ ਫੋਨ ਕੀਤਾ ਹੈ,,,,,,,,,

ਦੇਖਿਆ ਜਾਵੇ ਤਾਂ ਲੋਕਾਂ ਦੇ ਵੱਲੋਂ ਨਵੇਂ ਤੋਂ ਨਵੇਂ ਤਰੀਕੇ ਅਪਣਾਏ ਜਾ ਰਹੇ ਨੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਨੌਜਵਾਨ ਨੇ ਘਰਵਾਲੀ ਦਾ ਫ਼ੋਨ ਦੋਸਤ ਰਾਹੀਂ ਰਖਵਾਇਆ ਸੀ ਗਹਿਣੇ; ਵਾਪਿਸ ਮੰਗਣ ਤੇ ਹੋਈ ਕੁੱਟ ਮਾਰ

htvteam

ਮੰਤਰੀ ਕਟਾਰੂ ਚੱਕ ਫਿਰ ਆਏ ਕੈਮਰੇ ਅੱਗੇ

htvteam

ਪੰਜਾਬ ਦੀ ਆਹ ਜੇਲ੍ਹ ਫਿਰ ਆਈ ਚਰਚਾ ‘ਚ, ਅੰਦਰ ਸ਼ਰੇਆਮ ਚੱਲ ਰਿਹਾ ਸੀ ਗਲਤ ਕੰਮ

htvteam

Leave a Comment