ਜਲੰਧਰ ਦੇ ਸਿਵਲ ਹਸਪਤਾਲ ਦੇ ਵਿੱਚ ਮੱਚੀ ਹਫੜਾ ਦਫੜੀ
ਡਰਾਮਾ ਸੈਂਟਰ ਚ ਇਲਾਜ ਦੇ ਦੌਰਾਨ ਤਿੰਨ ਮਰੀਜ਼ਾਂ ਦੀ ਹੋਈ ਮੌਤ
ਆਕਸੀਜਨ ਦੀ ਕਮੀ ਕਾਰਨ ਮੌਤ ਦਾ ਪਰਿਵਾਰਕ ਮੈਂਬਰਾਂ ਨੇ ਜਤਾਇਆ ਖਦਸਾ
ਮੌਕੇ ਤੇ ਪਹੁੰਚੇ ਸਿਹਤ ਮੰਤਰੀ ਅਤੇ ਵੱਡੇ ਮੈਡੀਕਲ ਸੁਪਰਡੈਟ
ਕਿਹਾ ਫਿਲਹਾਲ ਮਾਮਲੇ ਦੇ ਵਿੱਚ ਕੀਤੀ ਜਾ ਰਹੀ ਹੈ ਜਾਂਚ
ਵੇਂਟੀਲੇਟਰ ਤੇ ਪਏ ਮਰੀਜ਼ਾਂ ਦੀ ਆਕਸੀਜ਼ਨ ਹੋ ਗਈ ਬੰਦ
ਮਰੀਜ਼ਾਂ ਦੇ ਸਾਹ ਹੋਏ ਔਖੇ, ਮਰੀਜ਼ ਲੱਗੇ ਤੜ/ ਫ਼ਣ
ਨਰਸਾਂ ਸਣੇ ਡਾਕਟਰਾਂ ਨੂੰ ਭਾਜੜਾਂ, ਤ/ ੜਫ਼ ਤ/ ੜਫ ਮਰੀਜ਼ਾ ਦੀ ਮੌ& ਤ!,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
