Htv Punjabi
Punjab Video

ਬੱਚਿਆਂ ਨਾਲ ਭਰੀ ਸਕੂਲੀ ਵੈਨ ਨੰਗੀਆਂ ਤਾਰਾਂ ਨਾਲ ਟਕਰਾਈ

ਬੱਚਿਆਂ ਨਾਲ ਭਰੀ ਸਕੂਲ ਬੈਨ ਤਾਰਾਂ ਦੇ ਨਾਲ ਟਕਰਾਈ
ਚਿੰਗਾਰੀਆਂ ਨਿਕਲਣ ਦੇ ਨਾਲ ਮੱਚੀ ਹਫੜਾ ਦਫੜੀ
ਘਟਨਾ ਦਾ ਸੀਸੀਟੀਵੀ ਵੀਡੀਓ ਵੀ ਆਇਆ ਸਾਹਮਣੇ
ਇਲਾਕਾ ਨਿਵਾਸੀਆਂ ਨੇ ਕਈ ਵਾਰ ਦਿੱਤੀ ਸ਼ਿਕਾਇਤ
ਬੱਚਿਆਂ ਨਾਲ ਭਰੀ ਸਕੂਲੀ ਵੈਨ ਨੰਗੀਆਂ ਤਾਰਾਂ ਨਾਲ ਟਕਰਾਈ !
ਜਵਾਕਾਂ ਚ ਪੈਦਾ ਹੋਇਆ ਡਰ ਦਾ ਮਾਹੌਲ ਫਟਾਫਟ ਲੋਕ ਨਿਕਲੇ ਬਾਹਰ!
ਸੀਸੀਟੀਵੀ ਵੀਡੀਓ ਦੇਖ ਕੇ ਤੁਹਾਡੇ ਵੀ ਛੁੱਟ ਜਾਣਗੇ ਪਸੀਨੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸਕੂਲ ਦੇ ਮਾਲਕ ਨਾਲ ਗੱਡੀ ‘ਚ ਕੀ ਹੋਇਆ

htvteam

ਹਾਈ ਬੀਪੀ, ਥਾਈਰਾਈਡ, ਖੂਨ ਪਤਲੇ ਦੀਆਂ ਗੋਲੀਆਂ,ਜੋੜਾਂ ‘ਚ ਦਰਦ ਸਭ ਦਾ ਘਰੇਲੂ ਇਲਾਜ ਸੁਣੋ

htvteam

ਜਸਟਿਨ ਟਰੂਡੋ ਵੱਲੋਂ ਮਨੀਸ਼ਾ ਗੁਲਾਟੀ ਨੂੰ ਭੇਜੀ ਗਈ ਚਿੱਠੀ; ਟਰੂਡੋ ਨੇ ਮੰਗੀ ਮੁਆਫੀ

htvteam

Leave a Comment