Htv Punjabi
Crime Punjab Video

ਸੋਨੇ ਦੀ ਬੈਂਕ ਚ ਵੜੀ ਅਜਿਹੀ ਸ਼ੈਅ, ਮੁਲਾਜ਼ਮਾਂ ਨੂੰ ਭਾਜੜਾਂ

ਜਲੰਧਰ ਚ ਗੋਲਡ ਲੋਨ ਬ੍ਰਾਂਚ ਚ ਸੋਨਾ ਹੋਇਆ ਗਾਇਬ
5 ਗਾਹਕਾਂ ਨੇ ਸੋਨਾ ਗਿਰਵੀ ਰੱਖ ਕੇ ਲਿਆ ਸੀ ਬਰਾਂਚ ਤੋਂ ਲੋਨ
ਗੁੱਸੇ ਵਿੱਚ ਗਾਹਕਾਂ ਨੇ ਬੈਂਕ ਚ ਕੀਤਾ ਹੰਗਾਮਾ
ਪੁਲਿਸ ਨੂੰ ਦਿੱਤੀ ਸ਼ਿਕਾਇਤ ਪੁਲਿਸ ਨੇ ਕੀਤੀ ਮਾਮਲੇ ਚ ਜਾਂਚ ਸ਼ੁਰੂ
ਜਲੰਧਰ ਦੇ ਪਠਾਨਕੋਟ ਚੌਂਕ ਸਥਿਤ ਗੋਲਡ ਲੋਨ ਦੀ ਬਰਾਂਚ ਦੇ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਗਾਹਕਾਂ ਨੇ ਆਪਣਾ ਸੋਨਾ ਗਾਇਬ ਹੋਣ ਦੇ ਇਲਜ਼ਾਮ ਲਗਾਏ ਜਿਸਦੇ ਚਲਦੇ ਗਾਹਕਾਂ ਨੇ ਬੈਂਕ ਤੇ ਇਲਜ਼ਾਮ ਲਾਏ,,,,,,,,,ਉਥੇ ਹੀ ਪੁਲਿਸ ਮੌਕੇ ਦੇ ਉੱਤੇ ਪਹੁੰਚੀ ਜਿਨ੍ਹਾਂ ਦੇ ਵੱਲੋਂ ਜਾਂਚ ਕਰਨ ਦੀ ਗੱਲ ਕਹੀ ਗਈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੇਖ ਲਓ ਪ੍ਰਵਾਸੀ ਮਜ਼ਦੂਰ ਨੇ ਛੋਟੀ ਬੱਚੀ ਨਾਲ ਕੀ ਕਰਤਾ

htvteam

ਪੇਟ ਦੇ ਰੋਗ ਹਮੇਸ਼ਾ ਲਈ ਖਤਮ, ਗੈਸ, ਕਬਜ਼ ਤੇ ਮੋਟਾਪਾ ਛੂ-ਮੰਤਰ; ਦੇਖੋ ਕਿਵੇਂ

htvteam

ਅੰਮ੍ਰਿਤਪਾਲ ਨੂੰ ਲੈ ਕੇ SGPC ਪ੍ਰਧਾਨ ਦੀ ਸਰਕਾਰ ਨੂੰ ਚੇਤਾਵਨੀ !

htvteam

Leave a Comment