Htv Punjabi
Crime Punjab Video

ਆਹ ਦੇਖ ਲਓ ਖੇਤਾਂ ਦੇ ਵਿੱਚ ਬਜ਼ੁਰਗ ਬੇਬੇ ਬਾਪੂ ਨਾਲ ਕੀ ਕੀਤਾ

ਜਮੀਨੀ ਵਿਵਾਦ ਨੂੰ ਲੈ ਕੇ ਫੌਜੀ ਪੁੱਤ ਦੇ ਮਾਂ ਬਾਪ ਦੀ ਕੁੱਟਮਾਰ
ਕੁੱਟਮਾਰ ਦਾ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਹੋਇਆ ਵਾਇਰਲ
ਆਰਮੀ ਫੌਜੀ ਭਰਾਵਾਂ ਨੇ ਪ੍ਰੈੱਸ ਕਾਨਫਰੰਸ ਕਰਕੇ ਮੰਗਿਆ ਪੁਲਿਸ ਤੋਂ ਇਨਸਾਫ
ਮਾਨਸਾ ਦੇ ਪਿੰਡ ਗੁਰਦੀ ਇਹ ਦੋ ਆਰਮੀ ਵਿੱਚ ਭਰਤੀ ਨੌਜਵਾਨ ਨੇ ਮਾਨਸਾ ਦੇ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਸਰਕਾਰ ਤੋਂ ਇਨਸਾਫ਼ ਦੀ ਮੰਗ ਕੀਤੀ ਹੈ ਜ਼ਮੀਨੀ ਵਿਵਾਦ ਨੂੰ ਲੈ ਕੇ ਉਸਦੇ ਮਾਤਾ ਪਿਤਾ ਦੀ ਕੁੱਟਮਾਰ ਕੀਤੀ ਜਿਸਦਾ ਵੀਡੀਓ ਵਾਇਰਲ ਹੋਇਆ। ਫੌਜੀ ਭਰਾਵਾਂ ਨੇ ਕਿਹਾ ਕਿ ਉਨਾਂ ਦੇ ਮਾਂ ਬਾਪ ਦੀ ਕੁੱਟਮਾਰ ਕੀਤੀ ਗਈ ਹੈ ਜੋ ਕਿ ਬੇਹਦ ਨਿੰਦਣਯੋਗ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਥਾਣੇ ਬੁਲਾ ਥਾਣੇਦਾਰ ਨੇ ਬੈਂਕ ਵਾਲੀ ਕੁੜੀ ਨਾਲ ਦੇਖੋ ਕੀ ਕਰ’ਤਾ

htvteam

ਲੋਕਾਂ ਦੇ ਸਾਹ ਚ ਆਏ ਸਾਹ, ਗੁਰੂ ਨਗਰੀ ਚ ਲੱਗੀਆਂ ਰੌਣਕਾਂ

htvteam

ਗਾਇਕ ਬਾਬੂ ਮਾਨ ਨੂੰ ਵੱਡਾ ਸਦਮਾ, ਉਸਤਾਦ ਨਾਲ ਦੇਖੋ ਕੀ ਹੋਇਆ

htvteam

Leave a Comment