Htv Punjabi
Punjab Video

ਮੀਂਹ ਨਾਲ ਆਹ ਪੂਰਾ ਪਿੰਡ ਤਬਾਹ, ਧਾਹਾਂ ਮਾਰਨ ਲੋਕ

ਸੁਨਾਮ ਦੇ ਤੋਲਾਵਾਲ ਪਿੰਡ ਚ ਅੱਧੀ ਦਰਜਨ ਤੋਂ ਵੱਧ ਘਰ ਢਹਿ ਢੇਰੀ
ਪੂਰੇ ਪਿੰਡ ਵਾਸੀਆ ਚ ਡਰ ਦਾ ਮਾਹੌਲ ਹੋਇਆ ਪੈਦਾ
ਸਰਕਾਰ ਤੋਂ ਤੁਰੰਤ ਮਦਦ ਦੀ ਕੀਤੀ ਮੰਗ
“ਲਗਾਤਾਰ ਭਾਰੀ ਮੀਂਹ ਨੇ ਪੰਜਾਬ ਦੇ ਕਈ ਇਲਾਕਿਆਂ ਵਿੱਚ ਜਨਜੀਵਨ ਪ੍ਰਭਾਵਿਤ ਕੀਤਾ ਹੈ। ਸੁਨਾਮ ਤਹਿਸੀਲ ਦੇ ਤੋਲਾਵਾਲ ਪਿੰਡ ਵਿੱਚ ਸਥਿਤੀ ਬਹੁਤ ਮਾੜੀ ਹੈ। ਇੱਥੇ ਅੱਧੀ ਦਰਜਨ ਤੋਂ ਵੱਧ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਘਰਾਂ ਦੇ ਢਹਿਣ ਕਾਰਨ ਪਿੰਡ ਵਾਸੀ ਖੁੱਲ੍ਹੇ ਅਸਮਾਨ ਹੇਠ ਰਹਿਣ ਲਈ ਮਜਬੂਰ ਹਨ।”

“ਸਾਡੇ ਘਰ ਤਬਾਹ ਹੋ ਗਏ ਹਨ… ਅਸੀਂ ਸਰਕਾਰ ਤੋਂ ਮਦਦ ਦੀ ਗੁਹਾਰ ਲਗਾ ਰਹੇ ਹਾਂ।”

“ਤੋਲਾਵਾਲ ਪਿੰਡ ਦੇ ਲੋਕ ਹੁਣ ਤੱਕ ਕਿਸੇ ਤਰ੍ਹਾਂ ਆਪਣੇ ਆਪ ਨੂੰ ਸੰਭਾਲ ਰਹੇ ਹਨ, ਪਰ ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਤੁਰੰਤ ਸਰਕਾਰੀ ਮਦਦ ਨਾ ਮਿਲੀ ਤਾਂ ਸਥਿਤੀ ਹੋਰ ਵੀ ਵਿਗੜ ਸਕਦੀ ਹੈ। ਪਿੰਡ ਵਿੱਚ ਕਈ ਥਾਵਾਂ ‘ਤੇ ਮੀਂਹ ਦਾ ਪਾਣੀ ਭਰ ਗਿਆ ਹੈ ਅਤੇ ਲੋਕ ਸੁਰੱਖਿਅਤ ਜਗ੍ਹਾ ਦੀ ਭਾਲ ਕਰ ਰਹੇ ਹਨ।”,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕੋਰੋਨਾ ਨਾਲ ਲੋਕ ਮਰ ਰਹੇ ਨੇ, ਬਰਬਾਦ ਹੋ ਰਹੇ ਨੇ, ਪਰ ਆਹ ਸਾਰੇ ਭੰਗੜੇ ਪਾ ਰਹੇ ਨੇ, ਜੇ ਨਹੀਂ ਯਕੀਨ ਤਾਂ ਆਹ ਪੜ੍ਹੋ!

Htv Punjabi

ਦੇਖੋ ਇੱਕ ਮੁੰਡੇ ਨੂੰ ਮੌਤ ਕਿਵੇਂ ਖਿੱਚ ਲਿਆਈ ਕੈਨੇਡਾ ਤੋਂ

htvteam

ਜਵਾਕਾਂ ਦੇ ਲੇਟ ਆਉਣ ਦੀ ਪ੍ਰਵਾਹ ਨਾ ਕਰਨ ਵਾਲੇ ਮਾਪੇ ਦੇਖ ਲੈਣ ਵੀਡੀਓ

htvteam

Leave a Comment