Punjab Videoਦੇਖੋ ਇੱਕ ਮੁੰਡੇ ਨੂੰ ਮੌਤ ਕਿਵੇਂ ਖਿੱਚ ਲਿਆਈ ਕੈਨੇਡਾ ਤੋਂ by htvteamApril 26, 202202141 Share0 ਵੱਡੀ ਖਬਰ ਪੰਜਾਬ ਦੇ ਖੰਨਾ ਦੇ ਪਿੰਡ ਝੱਮਟ ਤੋਂ ਆ ਰਹੀ ਹੈ | ਜਿੱਥੇ ਬੀਤੀ ਰਾਤ ਤਕਰੀਬਨ 11:30 ਵਜੇ ਦੋਰਾਹਾ ਨਹਿਰ ਵਿਚ ਫਾਰਚੂਨਰ ਗੱਡੀ ਡਿੱਗ ਗਈ। ਜਿਸ ਵਿਚ 6 ਨੌਜਵਾਨ ਸਵਾਰ ਸਨ, ਜਿਨ੍ਹਾਂ ਵਿਚੋਂ 5 ਦੀ ਮੌਕੇ ਤੇ ਹੀ ਮੌਤ ਹੋ ਗਈ ।