ਬਠਿੰਡਾ ਪੁਲਿਸ ਨੇ ਕੀਤੀ ਸਪਾ ਸੈਂਟਰ ਤੇ ਰੇਡ
ਸਪਾ ਸੈਂਟਰ ਦੀ ਆੜ ਵਿੱਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ
ਦੋ ਕੁੜੀਆਂ ਅਤੇ ਸਪਾਸੈਂਟਰ ਦਾ ਮੈਨੇਜਰ ਕੀਤਾ ਗ੍ਰਿਫਤਾਰ, ਮਾਲਕ ਫਰਾਰ
ਬਠਿੰਡਾ ਦੇ ਪਾਵਰ ਹਾਊਸ ਰੋਡ ਤੇ ਬਣੇ ਸਪਾ ਸੈਂਟਰ ਦੇ ਵਿੱਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦ ਸਿਵਲ ਲਾਈਨ ਥਾਣਾ ਪੁਲਿਸ ਦੇ ਵੱਲੋਂ ਕੀਤੀ ਗਈ ਰੇਡ ਮੌਕੇ ਤੇ ਦੋ ਕੁੜੀਆਂ ਅਤੇ ਸਪਾ ਸੈਂਟਰ ਦਾ ਮੈਨੇਜਰ ਕੀਤਾ ਗ੍ਰਫਤਾਰ ਮਾਲਕ ਹੋਇਆ ਫਰਾਰ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
