Htv Punjabi
Punjab Video

Haridwar ਵਾਂਗੂ ਪੰਜਾਬ ‘ਚ ਆਵੇਗਾ ਤਬਾਹੀ ਮਚਾਊ ਮੀਂਹ, ਹਲਕੇ ‘ਚ ਨਾ ਲੈਣ ਲੋਕ

ਉਤਰਖੰਡ ਦੇ ਵਿੱਚ ਮੋਨਸੂਨ ਦੇ ਮੀਂਹ ਨੇ ਤਬਾਹੀ ਮਚਾ ਰੱਖੀ ਭਾਰੀ ਭਾਰੀ ਗੱਡੀਆਂ ਕਾਗਜ ਦੀਆਂ ਕੀਸ਼ਤੀਆਂ ਵਾਂਗੂੰ ਪਾਣੀ ਰੁੜਦੀਆਂ ਜਾ ਰਹੀਆਂ ਨੇ ਉਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ ਭਾਰੀ ਮੀਂਹ ਪੈ ਸਕਦਾ ਹੈ ਜੀ ਹਾਂ ਇਹ ਤਸਵੀਰਾਂ ਤੁਹਾਨੂੰ ਜ਼ਿਲ੍ਹਾ ਮਾਨਸਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਭਾਰੀ ਮੀਂਹ ਪੈਣ ਕਾਰਨ ਗੋਡਿਆਂ ਤੋਂ ਉਪਰ ਤੱਕ ਪਾਣੀ ਹੀ ਪਾਣੀ ਖੜ੍ਹਾ ਨਜ਼ਰ ਆ ਰਿਹਾ,ਦੱਸਿਆ ਜਾ ਰਿਹਾ ਕੀ ਸੀਵਰੇਜ ਬੰਦ ਹੋਣ ਕਾਰਨ ਸ਼ਹਿਰ ਪਾਣੀ ਪਾਣੀ ਜਮ੍ਹਾ ਹੋ ਗਿਆ ਜਿਸਦੇ ਚੱਲਦੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਏਸਦੇ ਵਿਚਾਲੇ ਹੀ ਮੌਸਮ ਵਿਭਾਗ ਨੇ ਵੱਡੀ ਭਵਿੱਖਬਾਣੀ ਕਰ ਦਿੱਤੀ ਮੌਸਮ ਵਿਭਾਗ ਦੇ ਮੌਸਮ ਵਿਗਿਆਨੀ ਡਾਕਟਰ ਪਵਨੀਤ ਕੌਰ ਕਿੰਗਰਾਂ ਹੋਰਾਂ ਨੇ ਦੱਸਿਆ ਕੀ 6 ਜੁਲਾਈ ਤੱਕ ਪੰਜਾਬ ਚ ਭਾਰੀ ਮੀਂਹ ਪੈਣ ਦੀ ਸੰਭਾਵਨਾਂ ਹੈ ਜਿਸਦੇ ਕਾਰਨ ਲੋਕਾੰ ਨੂੰ ਖਾਸ ਧਿਆਨ ਦੇਣ ਦੀ ਲੋੜ ਹੈ,ਆਪਣੇ ਕੰਮਕਾਰ ਸਮੇਟ ਲਓ ਅਤੇ ਘਰਦਾ ਸਮਾਨ ਸਾਂਭ ਲਓ ਕਿਤੇ ਇਹ ਨਾ ਹੋਵੇਗਾ ਤੁਹਾਡਾ ਸਮਾਨ ਤੇ ਗੱਡੀਆਂ ਡੰਗਰ ਵੱਛਾ ਪਾਣੀ ਚ ਰੁੜ ਜਾਵੇ,,,,,,,,,,,,,

ਉਧਰ ਭਾਰੀ ਮੀਂਹ ਪੈਣ ਕਾਰਨ ਮਾਨਸਾ ਦੇ ਲੋਕ ਕਾਫੀ ਤੰਗ ਪ੍ਰੇਸ਼ਾਨ ਹੋ ਚੁੱਕੇ ਨੇ ਘਰਾਂ ਚੋਂ ਨਿਕਲਾ ਲੋਕਾਂ ਦਾ ਔਖਾ ਹੋਇਆ ਐ,,,,,,,ਏਸ ਵੇਲੇ ਮਾਨਸਾ ਚ ਭਾਰੀ ਮੀਂਹ ਰਿਹਾ ਤੇ ਬਾਕੀ ਪੰਜਾਬ ਦੇ ਹੋਰ ਜ਼ਿਲ੍ਹਿਆ ਚ ਵੀ ਪੈ ਸਕਦਾ ਹੈ ਬਾਕੀ ਕੁਮੈਂਟ ਕਰਕੇ ਜ਼ਰੂਰ ਦੱਸੋ ਕੀ ਤੁਹਾਡੇ ਇਲਾਕੇ ਚ ਮੌਸਮ ਕਿਹੋ ਜਿਹਾ ਹੈ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

3-3 ਲੱਖ ‘ਚ ਖੁੱਲ ਰਹੀਆਂ ਨੇ ਮੁੰਡੇ-ਕੁੜੀਆਂ ਦੀ ਕੈਨੇਡਾ ਵਾਲੀ ਲਾਟਰੀ

htvteam

ਕੈਪਟਨ ਅਮਰਿੰਦਰ ਸਿੰਘ ਪਟਿਆਲਾ ਤੋਂ ਚੋਣ ਹਾਰੇ

htvteam

ਘਰ ਦੇ ਬਾਹਰ ਖੜ੍ਹੀ ਨੂੰ ਹੀ ਬੰਦੇ ਨੇ ਪਾ ਲਿਆ ਹੱਥ, ਚਾੜ੍ਹਿਆ ਕੁ! ਟਾਪਾ

htvteam

Leave a Comment