Htv Punjabi
Crime Punjab Video

ਹੁਣ ਪ੍ਰਵਾਸੀਆਂ ਦਾ ਚਾੜ੍ਹਿਆ ਕੁਟਾਪਾ, ਦੇਖੋ ਵੀਡੀਓ

ਦਿੜ੍ਹਬਾ ਚ ਸਬਜ਼ੀ ਵੇਚਣ ਵਾਲੇ 2 ਪ੍ਰਵਾਸੀਆਂ ਨਾਲ ਕੁੱਟਮਾਰ
ਵਿਅਕਤੀਆਂ ਨੇ ਹਥਿਆਰਾਂ ਨਾਲ ਸਾਡੇ ਉਪਰ ਕੀਤਾ ਹਮਲਾ; ਪ੍ਰਵਾਸੀ
ਸਬਜ਼ੀ ਵਾਲੇ ਟੈਂਪੂ ਦੀ ਵੀ ਬੂਰੀ ਤਰਾਂ ਨਾਲ ਕੀਤੀ ਤੋੜਭੰਨ
ਲੜਾਈ ਦੀ ਵੀਡੀਓ ਆਈ ਸਾਹਮਣੇ, ਪੁਲਿਸ ਵੱਲੋਂ ਜਾਂਚ ਸ਼ੁਰੂ
ਦਿੜ੍ਹਬਾ ਚ ਸਬਜ਼ੀ ਵੇਚਣ ਵਾਲੇ 2 ਪ੍ਰਵਾਸੀਆਂ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ ਉਕਤ ਪ੍ਰਵਾਸੀ ਨਨਕੂ ਨੇ ਦੱਸਿਆ ਕਿ ਪਿੰਡ ਕੈਪਰ ਦੇ ਰਹਿਣ ਵਾਲੇ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਸਾਡੇ ਉਪਰ ਹਮਲਾ ਕਰ ਦਿੱਤਾ ਬਿਨਾਂ ਵਜ੍ਹਾ ਸਬਜ਼ੀ ਵਾਲੇ ਟੈਂਪੂ ਨੂੰ ਵੀ ਬੂਰੀ ਤਰਾਂ ਨਾਲ ਤੋੜਭੰਨ ਕਰ ਦਿੱਤੀ ਦੱਸ ਦਈਏ ਕਿ ਨਨਕੂ ਨਾਮ ਦੇ ਪ੍ਰਵਾਸੀ ਦੇ ਘੱਟ ਸੱਟਾਂ ਲੱਗੀਆਂ ਹਨ ਤੇ ਉਸਦੇ ਦੂਜੇ ਸਾਥੀ ਨੰਦਪਾਲ ਦੇ ਜ਼ਿਆਦਾ ਸੱਟ ਵੱਜੀ ਹੈ ਇਹ ਦੋਵੇਂ ਨੌਜਵਾਨ ਯੂਪੀ ਦੇ ਰਹਿਣ ਵਾਲੇ ਹਨ ਅਤੇ ਲੰਮੇ ਸਮੇਂ ਤੋਂ ਹੀ ਦਿੜ੍ਹਬਾ ਚ ਸਬਜ਼ੀ ਵੇਚਣ ਦਾ ਧੰਦਾ ਕਰਦੇ ਹਨ ਦੱਸਿਆ ਗਿਆ ਹੈ ਕਿ ਜ਼ਖ਼ਮੀ ਨੰਦਪਾਲ ਨੂੰ ਸੰਗਰੂਰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

ਉਧਰ ਦਿੜ੍ਹਬਾ ਦੇ ਮੇਨ ਚੌਕ ਵਿੱਚ ਲੋਕਾਂ ਦੀ ਭੀੜ ਇਕੱਠੀ ਹੋ ਗਈ ਅਤੇ ਮੌਕੇ ਤੇ ਪਹੁੰਚੀ ਪੁਲਿਸ ਪਾਰਟੀ ਨੇ ਭੀੜ ਤੇ ਕਾਬੂ ਪਾਇਆ ਅਤੇ ਦਿੜ੍ਹਬਾ ਦੇ ਐਸਐਚਓ ਕਮਲਦੀਪ ਸਿੰਘ ਨੇ ਕਿਹਾ ਕਿ ਸਾਨੂੰ ਪਤਾ ਲੱਗਿਆ ਸੀ ਕਿ ਕਿਸੇ ਸਬਜ਼ੀ ਵੇਚਣ ਵਾਲੇ ਦੇ ਟੈਂਪੂ ਦੀ ਭੰਨਤੋੜ ਕੀਤੀ ਹੈ ਅਤੇ ਸੱਟਾਂ ਵੀ ਮਾਰੀਆਂ ਹਨ ਉਨ੍ਹਾਂ ਕਿਹਾ ਕਿ ਮੌਕੇ ਤੇ ਪਹੁੰਚ ਕੇ ਭੀੜ ਤੇ ਕਾਬੂ ਪਾਇਆ ਗਿਆ ਜਾਂਚ ਸ਼ੁਰੂ ਕਰ ਦਿੱਤੀ ਹੈ ਜਿਸ ਨੇ ਵੀ ਮਹੌਲ ਖਰਾਬ ਕਰਨ ਦੀ ਕੌਸ਼ਿਸ਼ ਕੀਤੀ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਅਬਹੋਰ ਦੇ ਲੀਡਰ ਨੂੰ ਪੰਜਾਬ ‘ਚ ਮਿਲੀ ਵੱਡੀ ਜਿੰਮੇਵਾਰੀ

htvteam

ਖੇਤਾਂ ਚ ਕੱਪੜੇ ਚ ਲਪੇਟ ਕੇ ਰੱਖੀ ਹੋਈ ਸੀ ਅਜਿਹੀ ਚੀਜ਼, ਦੇਖ ਕੰਬ ਗਈਆਂ ਲੱਤਾਂ

htvteam

ਕੀ ਤੁਸੀਂ ਵੀ ਤਾਂ ਨਹੀਂ ਇਹਨਾਂ SHOWROOMS ਤੋਂ ਲੈਂਦੇ ਕੱਪੜੇ

htvteam

Leave a Comment