Htv Punjabi
Crime Punjab Video

MC ਤੇ SHO ਦੇ ਪੰਗੇ ਚ ਨਵਾਂ ਐਕਸ਼ਨ

ਫਰੀਦਕੋਟ ਚ ਐਮਸੀ ਦੇ ਐਸਐਚਓ ਵਾਲੇ ਮਾਮਲੇ ਚ ਨਵਾਂ ਮੋੜ
ਦੁਰਵਿਹਾਰ ਤੋਂ ਬਾਅਦ ਲਗਾਇਆ ਗਿਆ ਸੀ ਧਰਨਾ
ਐਸਐਚਓ ਨੂੰ ਕਰ ਦਿੱਤਾ ਗਿਆ ਸਸਪੈਂਡ
ਕੱਲ ਬੀਤੀ ਦਿਨੀ ਫਰੀਦਕੋਟ ਦੇ ਵਿੱਚ ਆਮ ਆਦਮੀ ਪਾਰਟੀ ਦੇ ਐਮਸੀ ਵਿਜੇ ਛਾਬੜੇ ਦੇ ਸਾਥੀ ਦੀ ਸਕੂਟਰੀ ਚੋਰੀ ਹੋਈ ਸੀ। ਸਕੂਟਰੀ ਚੋਰੀ ਦੀ FRI ਨੂੰ ਲੈ ਕੇ ਵਾਰ-ਵਾਰ ਥਾਣੇ ਵਿੱਚ ਜਾਇਆ ਗਿਆ ਪਰ ਐਸਐਚ ਓ ਵੱਲੋਂ ਨਹੀਂ ਸੁਣਿਆ ਗਿਆ ਜਿਸ ਤੋਂ ਬਾਅਦ ਐਸਐਚ ਓ ਵੱਲੋਂ ਐਮਸੀ ਦਾ ਨਾਲ ਦੁਰਵਿਹਾਰ ਕੀਤੀ ਗਈ ਅਤੇ ਐਮਸੀ ਵੱਲੋਂ ਆਪਣੀ ਸਮਰਥਨ ਦਾ ਨਾਲ ਧਰਨਾ ਲਗਾ ਦਿੱਤਾ ਗਿਆ। ਇਸ ਤੋਂ ਬਾਅਦ ਮਾਹੌਲ ਵੱਧ ਗਿਆ ਅਤੇ ਆਮ ਆਦਮੀ ਪਾਰਟੀ ਦੇ ਐਮਸੀ ਵੱਲੋਂ ਪਾਰਟੀ ਛੱਡਣ ਦਾ ਐਲਾਨ ਕਰ ਦਿੱਤਾ ਗਿਆ ਸੀ ਅਤੇ ਇਸ ਮਾਮਲੇ ਦੇ ਵਿੱਚ ਹਰਕਤ ਦੇ ਵਿੱਚ ਆਏ ਫਰੀਦਕੋਟ ਦੇ ਵਿਧਾਇਕ ਅਤੇ ਸਰਕਾਰ ਵੱਲੋਂ ਐਸਐਚ ਨੂੰ ਸਸਪੈਂਡ ਕਰ ਦਿੱਤਾ ਗਿਆ ਹ ਇਸ ਸਬੰਧ ਦੇ ਵਿੱਚ ਵਿਸ਼ੇਸ਼ ਪ੍ਰੈਸ ਕਾਨਫਰਸ ਵਿਧਾਇਕ ਦਾ ਗੁਰਦਿੱਤ ਸੇਖੋ ਦੀ ਕਾਰਵਾਈ ਕੀਤੀ ਗਈ ਅਤੇ ਵਿਜੈ ਛਾਬੜਾ ਵੱਲੋਂ ਦੁਬਾਰਾ ਫਿਰ ਪਾਰਟੀ ਨਾਲ ਕੰਮ ਕਰਨ ਦਾ ਕਿਹਾ ਗਿਆ,,,,,,,

ਇਸ ਸੰਬੰਧ ਦੇ ਵਿੱਚ ਗੱਲਬਾਤ ਕਰਦੇ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਨੇ ਕਿਹਾ ਕਿ ਇਹ ਮਾਮਲਾ ਕੱਲ ਸਾਹਮਣੇ ਆਇਆ ਸੀ ਉਸ ਨੂੰ ਸੁਲਝਾ ਲਿਆ ਗਿਆ ਹੈ ਉਹਨਾਂ ਕਿਹਾ ਕਿ ਐਮਸੀ ਸਾਹਿਬਾਨ ਵੱਲੋਂ ਗੁੱਸੇ ਦੇ ਵਿੱਚ ਆ ਕੇ ਪਾਰਟੀ ਛੱਡਣ ਦਾ ਕਿਹਾ ਗਿਆ ਸੀ ਪਰ ਪਾਰਟੀ ਉਹਨਾਂ ਦੇ ਨਾਲ ਖੜੀ ਹ ਤੇ ਪਾਰਟੀ ਹਰ ਇੱਕ ਵਰਕਰ ਦੇ ਨਾਲ ਖੜੀ ਹ ਐਸ ਐਚ ਓ ਵੱਲੋਂ ਉਹਨਾਂ ਧਿਆਨ ਵਿੱਚ ਪਹਿਲਾਂ ਵੀ ਆਇਆ ਸੀ ਕਿ ਲੋਕਾਂ ਨਾਲ ਗਲਤ ਬੋਲਿਆ ਜਾਂਦਾ ਸੀ ਹੁਣ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਅਤੇ ਉਹ ਚਿਤਾਵਣ ਦਿੰਦਿਆਂ ਨੇ ਜੇ ਕੋਈ ਹੋਰ ਅਫਸਰ ਅਜਿਹੀ ਕਾਰਵਾਈ ਕਰੇਗਾ ਔਦੇ ਖਿਲਾਫ ਸਖਤ ਕਾਰਵਾਈ ਕਰੇਗੀ। ਫਿਲਹਾਲ ਵਿਜ ਛਾਬੜਾ ਹੁਣ ਪਾਰਟ ਨਾਲ ਕੰਮ ਕਰਨ ਗਏ,,,,,,,,

ਇਸ ਸੰਬੰਧ ਦੇ ਵਿੱਚ ਗੱਲਬਾਤ ਕਰਦਿਆਂ ਹੋਇਆਂ ਵਿਜੇ ਛਾਬੜਾ ਨੇ ਕਿਹਾ ਕਿ ਕੱਲ ਉਹ ਆਪਣੇ ਸਾਥੀ ਸਕੂਟਰੀ ਦੇ ਮਸਲੇ ਨੂੰ ਲੈ ਕੇ ਗਏ ਸਨ ਕਿਉਂਕਿ ਪੁਲਿਸ ਵੱਲੋਂ ਉਸ ਵਿੱਚ ਕੋਈ ਵੀ FRI ਨਹੀਂ ਕੀਤੀ ਗਈ ਸੀ ਜਿਸ ਤੋਂ ਬਾਅਦ ਐਸਐਚਓ ਵੱਲੋਂ ਉਹਨਾਂ ਨਾਲ ਦੁਰਵਿਹਾਰ ਕੀਤਾ ਗਿਆ ਅਤੇ ਉਹਨਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਸੀ ਉਹਨਾਂ ਵੱਲੋਂ ਗੁੱਸੇ ਦੇ ਵਿੱਚ ਆ ਕੇ ਪਾਰਟੀ ਛੱਡਣ ਦਾ ਕਿਹਾ ਗਿਆ ਸੀ ਪਰ ਐਮਐਲਏ ਸਾਹਿਬ ਅਤੇ ਸਰਕਾਰ ਵੱਲੋਂ ਦੇ ਨਾਲ ਖੜਿਆ ਗਿਆ ਐਸ ਐਚ ਓ ਨੂੰ ਸਸਪੈਂਡ ਕੀਤਾ ਗਿਆ ਹੁਣ ਉਹ ਪਾਰਟੀ ਨਾਲ ਖੜੇ ਹਨ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸਿਲੰਡਰ ਵਾਲੀ ਗੱਡੀ ਨਾਲ ਪਾਪੀ ਬੰਦਾ ਦੇਖੋ ਕੀ ਕਰ ਗਿਆ; ਦੇਖੋ ਵੀਡੀਓ

htvteam

ਲਓ ਜੀ, ਅੱਕੇ ਹੋਏ ਕਿਸਾਨ ਹੋ ਗਏ ਤੱਤੇ

htvteam

ਰਾਤ ਨੂੰ ਸੌਣ ਵੇਲੇ ਲਓ ਚਿੱਬੜੀ ਨੁਸਕਾ ਸਵੇਰੇ ਉੱਠਕੇ ਭੁੱਲ ਜਾਓਗੇ ਦਰਦ ਕਿੱਥੇ ਸੀ

htvteam

Leave a Comment