Htv Punjabi
Crime Punjab Video

ਹੋਟਲ ‘ਚ ਗੈਰ ਮਰਦ ਨਾਲ ਪਤੀ ਨੇ ਫੜ੍ਹੀ ਪਤਨੀ, ਅੰਦਰਲਾ ਦ੍ਰਿਸ਼ ਦੇਖ ਫੁੱਟ ਫੁੱਟ ਰੋਇਆ

ਅੰਮ੍ਰਿਤਸਰ ‘ਚ ਵਿਆਹ ਦਾ ਪਵਿੱਤਰ ਰਿਸ਼ਤਾ ਹੋਇਆ ਤਾਰ-ਤਾਰ
ਪਤਨੀ ਨੂੰ ਪਤੀ ਨੇ ਰੰਗੀ ਹੱਥੀ ਹੋਟਲ ਚੋ ਕੀਤਾ ਕਾਬੂ
ਪਤੀ ਨੇ ਰੋ ਰੋ ਮੀਡੀਆ ਅਗੇ ਸੁਣਾਈ ਦਾਸਤਾਨ
ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਕਾਰਵਾਈ ਕੀਤੀ ਸ਼ੁਰੂ
ਮਾਮਲਾ ਅੰਮ੍ਰਿਤਸਰ ਤੋ ਸਾਹਮਣੇ ਆਇਆ ਹੈ ਜਿਥੋ ਦੇ ਰਹਿਣ ਵਾਲੇ ਇਕ ਪਤੀ ਵਲੋ ਆਪਣੀ ਹੀ ਪਤਨੀ ਦੇ ਨਜਾਇਜ ਸ਼ੰਬਧਾ ਬਾਰੇ ਖੁਲਾਸਾ ਕਰਦਿਆ ਉਸਨੂੰ ਪ੍ਰੇਮੀ ਨਾਲ ਹੌਟਲ ਚੌ ਰੰਗੀ ਹੱਥੀ ਫੜੀਆ ਹੈ ਅਤੇ ਰੋ ਰੋ ਕੇ ਮੀਡੀਆ ਨੂੰ ਆਪਣੇ ਰਿਸ਼ਤੇ ਦੀ ਸਚਾਈ ਦਸੀ ਹੈ।

ਇਸ ਸੰਬਧੀ ਜਾਣਕਾਰੀ ਦਿੰਦਿਆ ਪੀੜੀਤ ਪਤੀ ਰਵੀ ਗੁਲਾਟੀ ਨੇ ਦਸਿਆ ਕਿ ਉਸਦਾ ਵਿਆਹ 2010 ਵਿਚ ਦਸੂਆ ਵਾਸੀ ਹਿਮਾਨੀ ਨਾਲ ਹੋਇਆ ਸੀ ਵਿਆਹ ਤੋ ਕੁਝ ਸਾਲ ਬਾਦ ਹੀ ਮੈ ਇਸਨੂੰ ਇਸਦੇ ਪ੍ਰੇਮੀ ਨਾਲ ਗਲਬਾਤ ਕਰਦਿਆ ਫੜੀਆ ਪਰ ਦੋਵੇ ਪਰਿਵਾਰਾਂ ਦੇ ਆਸ਼ਵਾਸਨ ਤੇ ਕੀ ਭਵਿਖ ਵਿਚ ਅਜਿਹੀ ਗਲਤੀ ਦੁਬਾਰਾ ਨਹੀ ਹੋਵੇਗੀ ਅਤੇ ਆਪਣੇ ਦੋ ਬੱਚਿਆ ਦੇ ਭਵਿਖ ਨੂੰ ਦੇਖਦਿਆ ਮੈ ਮੁੜ ਤੋ ਉਸਨੂੰ ਘਰ ਲੈ ਆਂਦਾ ਪਰ ਹੁਣ ਵਿਆਹ ਤੋ 15 ਸਾਲ ਬਾਦ ਮੇਰੀ ਪਤਨੀ ਆਪਣੀ ਹਰਕਤਾਂ ਤੌ ਬਾਜ ਨਹੀ ਆਈ ਅਤੈ ਅਜ ਉਸਦੇ ਐਕਟਿਵਾ ਤੇ ਘਰੋ ਜਾਣ ਪਿਛੋ ਮੈ ਗੱਡੀ ਵਿਚ ਲਗੇ ਜੀ ਪੀ ਆਰ ਐਸ ਦੀ ਮਦਦ ਨਾਲ ਪਿਛਾ ਕਰਦਿਆ ਪਤਨੀ ਨੂੰ ਰੰਗੀ ਹੱਥੀ ਪ੍ਰੇਮੀ ਨਾਲ ਫੜੀਆ ਹੈ ਅਤੇ ਪਤਨੀ ਦੇ ਪਰਿਵਾਰ ਨੂੰ ਕਾਲ ਕਰ ਕੇ ਬੁਲਾਇਆ ਹੈ।

ਉਧਰ ਇਸ ਮੌਕੇ ਪਹੁੰਚੀ ਪੁਲਿਸ ਦਾ ਇਸ ਸੰਬਧੀ ਇਹ ਕਹਿਣਾ ਹੈ ਕਿ ਉਹਨਾ ਨੂੰ ਸੂਚਨਾ ਮਿਲੀ ਸੀ ਕਿ ਪਤੀ ਪਤਨੀ ਵਿਚ ਵਿਵਾਦ ਦੇ ਚਲਦਿਆ ਇਥੇ ਦੇਖਣ ਵਿਚ ਆਇਆ ਹੈ ਕਿ ਪਤਨੀ ਆਪਣੇ ਪ੍ਰੇਮੀ ਨਾਲ ਹੌਟਲ ਪਹੁੰਚੀ ਸੀ ਤੇ ਪਤੀ ਵਲੋ ਮੌਕੇ ਤੇ ਪਹੁੰਚ ਉਸਨੂੰ ਫੜੀਆ ਗਿਆ ਹੈ ਅਤੇ ਪਤਨੀ ਦਾ ਕਹਿਣਾ ਹੈ ਕਿ ਉਸਨੇ ਹੁਣ ਪ੍ਰੇਮੀ ਨਾਲ ਰਹਿਣਾ ਹੈ ਬਾਕੀ ਜਲਦ ਬਣਦੀ ਕਾਰਵਾਈ ਅਮਲ ਵਿਚ ਲਿਆਵਾਗੇ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਤੇਲ ਅਜ਼ਮਾਓ ਜ਼ਿੰਦਗੀ ਫੁੱਲਾਂ ਵਾਂਗੂੰ ਖਿੜ੍ਹਾਓ

htvteam

ਵਿਹਲੇ ਮੁੰਡੇ ਕੁੜੀਆਂ ਦੇ ਮਾੜੇ ਦਿਨ ਹੋਣਗੇ ਦੂਰ, ਬੱਸ ਕਰਨਾ ਪਵੇਗਾ ਇੱਕ ਫੋਨ ਫੇਰ ਬਦਲਣਗੇ ਦਿਨ

htvteam

ਟਰੇਨ ਦੇ ਅੱਗੇ ਕੁੱਦ ਕੇ ਜਾਨ ਦੇਣ ਜਾ ਰਹੀ ਸੀ ਨਾਬਾਲਿਗ, ਇਸ ਤਰ੍ਹਾਂ ਬਚਾਇਆ ਸਕਰੇਪ ਚੁੱਕਣ ਵਾਲਿਆਂ ਨੇ

Htv Punjabi

Leave a Comment