Htv Punjabi
Punjab Religion Siyasat Video

ਸ੍ਰੀ ਅਕਾਲ ਤਖਤ ਸਾਹਿਬ ਦੇ ਪੇਸ਼ ਹੋਣ ਤੋਂ ਬਾਅਦ ਸੀਐਮ ਦਾ ਬਿਆਨ

ਸ੍ਰੀ ਅਕਾਲ ਤਖਤ ਸਾਹਿਬ ਦੇ ਪੇਸ਼ ਹੋਣ ਤੋਂ ਬਾਅਦ ਸੀਐਮ ਦਾ ਬਿਆਨ
ਮੇਰੀ ਕੋਈ ਔਕਾਤ ਨਹੀਂ ਕਿ ਤਖਤ ਸਾਹਿਬ ਦੇ ਨਾਲ ਮੱਥਾ ਲਾਵਾਂ!
ਸਾਨੂੰ ਤਾਂ ਸੜਕ ਤੋਂ ਨਿਸ਼ਾਨ ਸਾਹਿਬ ਦਿਖ ਜਾਵੇ ਮੱਥਾ ਟੇਕਣ ਵਾਲੇ ਬੰਦੇ ਹਾਂ
ਸ੍ਰੀ ਅਕਾਲ ਤਖਤ ਸਾਹਿਬ ਤੇ ਸੀਐਮ ਨੇ ਦਿੱਤਾ ਸਪਸ਼ਟੀਕਰਨ
ਸਪਸ਼ਟੀਕਰਨ ਦੇਣ ਤੋਂ ਬਾਅਦ ਸੀਐਮ ਸਾਹਿਬ ਮੀਡੀਆ ਦੇ ਹੋਏ ਰੂਬਰੂ
ਕਿਹਾ ਗੋਲਕਾਂ ਦੇ ਮੁੱਦੇ ਤੇ ਮੈਂ ਜਥੇਦਾਰ ਸਾਹਿਬ ਨੂੰ ਦੇ ਦਿੱਤੇ ਸਬੂਤ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮੌਸਮ ਵਿਗਿਆਨੀਆਂ ਦੀ ਵੱਡੀ ਚੇਤਾਵਨੀ; ਕਿਸਾਨਾਂ ਦੇ ਸੁੱਕੇ ਸਾਹ

htvteam

ਆਪਣੇ ਘਰਵਾਲੇ ਤੋਂ ਖੈੜਾ ਛੁਡਾਉਣਾ ਚਾਹੁੰਦੀ ਸੀ ਜਨਾਨੀ, ਅੱਗੋਂ ਮੁਨਸ਼ੀ ਨਾਲ ਹੋਗਿਆ ਟਾਂਕਾ ਫਿਟ

htvteam

ਮਾਘੀ ਮੇਲੇ ਮੌਕੇ ਕਰਵਾਏ ਕਬੱਡੀ ਟੂਰਨਾਂਮੈਂਟ ਵਿੱਚ ਖਿਡਾਰੀਆਂ ਨੇ ਕੀਤਾ ਆਹ ਕੰਮ

Htv Punjabi

Leave a Comment