Htv Punjabi
Punjab Video

ਦੇਖੋ ਧੁੰਦ ਦਾ ਸੜਕਾਂ ‘ਤੇ ਕਹਿਰ

ਲੁਧਿਆਣਾ ਵਿੱਚ ਪ੍ਰਸ਼ਾਸਨ ਦੀ ਅਣਗਹਿਲੀ ਅਤੇ ਧੁੰਦ ਦਾ ਕਹਿਰ
ਇੱਕ ਤੋਂ ਬਾਅਦ ਇੱਕ ਤਿੰਨ ਗੱਡੀਆਂ ਟਕਰਾਈਆਂ
ਜਾਨੀ ਨੁਕਸਾਨ ਤੋਂ ਬਚਾਅ
ਪੰਜਾਬ ਭਰ ਵਿੱਚ ਪੈ ਰਹੀ ਕਰਾਕੇ ਦੀ ਠੰਡ ਅਤੇ ਧੁੰਦ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਲੁਧਿਆਣਾ ਵਿੱਚ ਵੀ ਸੰਘਣੀ ਧੁੰਦ ਪੈ ਰਹੀ ਹੈ। ਜਿਸ ਦੇ ਚਲਦਿਆਂ ਬੀਤੀ ਰਾਤ ਇੱਕ ਟਰੱਕ ਦਾ ਐਕਸੀਡੈਂਟ ਹੋਇਆ ਸੀ ਅਤੇ ਟਰੱਕ ਪਲਟਿਆ ਸੀ ਪਰ ਧੁੰਦ ਦੇ ਕਹਿਰ ਦੇ ਚਲਦਿਆਂ ਦੋ ਗੱਡੀਆਂ ਹੋਰ ਪਿੱਛੇ ਟਕਰਾਈਆਂ ਜਿਸ ਵਿੱਚ ਡਰਾਈਵਰਾਂ ਦੀ ਜਾਨ ਤਾਂ ਬਚ ਗਈ ਪਰ ਮਾਲੀ ਨੁਕਸਾਨ ਕਾਫੀ ਹੋਇਆ ਹੈ ਉੱਥੇ ਹੀ ਗੱਡੀਆਂ ਦੇ ਚਾਲਕਾਂ ਨੇ ਦੱਸਿਆ ਕਿ ਪੁਲਿਸ ਵੱਲੋਂ ਅਣਗਹਿਲੀ ਵਰਤੀ ਗਈ ਹੈ ਕਿਸੇ ਤਰ੍ਹਾਂ ਦਾ ਵੀ ਕੋਈ ਡਿੱਪਰ ਜਾਂ ਇਸ਼ਾਰਾ ਜਾਂ ਫਿਰ ਪੁਲਿਸ ਮੁਲਾਜ਼ਮ ਤੈਨਾਤ ਨਹੀਂ ਸੀ ਉਹਨਾਂ ਨੇ ਕਿਹਾ ਕਿ ਜੋ ਡਿਵਾਈਡਰ ਬਣਾਇਆ ਗਿਆ ਹੈ ਉਸ ਨੂੰ ਠੀਕ ਕਰਵਾਉਣਾ ਚਾਹੀਦਾ ਹੈ ਜਾਂ ਫਿਰ ਉਸ ਉੱਪਰ ਲਾਈਟਾਂ ਲਗਵਾਉਣੀਆਂ ਚਾਹੀਦੀਆਂ ਹਨ ਤਾਂ ਜੋ ਧੁੰਦ ਦੇ ਵਿੱਚ ਲੋਕਾਂ ਨੂੰ ਪਤਾ ਚੱਲ ਸਕੇ ਕਿ ਇਸ ਜਗ੍ਹਾ ਦੇ ਉੱਪਰ ਡਿਵਾਈਡਰ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਖਨੌਰੀ ਬਾਰਡਰ ਤੇ ਆਹ ਕੀ ਹੋ ਗਿਆ ?

htvteam

ਸਮਝੋ ਪੰਜਾਬ ਚੋਂ ਨਸ਼ਾ ਹੋ ਗਿਆ ਖਤਮ

htvteam

ਨਿਹੰਗ ਸਿੰਘਾਂ ਨੂੰ ਨੌਜਵਾਨ ‘ਤੇ ਕਿਓਂ ਆਇਆ ਸੀ ਗੁੱਸਾ ? ਨਵੀਂ ਵੀਡੀਓ ਹੋਈ ਵਾਇਰਲ

htvteam

Leave a Comment