Htv Punjabi
Crime Punjab Video

ਸੁੰਨੀਆਂ ਥਾਵਾਂ ਤੇ ਗ/ਲ/ਤ ਕੰਮ ਕਰਦੇ 5 ਮੁੰਡੇ ਫੜ੍ਹੇ

ਲਹਿਰਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ
ਪਿੰਡਾਂ ਵਿੱਚ ਸੁੰਨੀਆਂ ਸੜਕਾਂ ਤੇ ਲੁੱਟਾਂ ਖੋਹਾਂ ਕਰਨ ਵਾਲੇ ਪੰਜ ਵਿਅਕਤੀਆਂ ਨੂੰ ਕੀਤਾ ਗਿਰਫਤਾਰ
ਇਹ ਪੰਜੇ ਵਿਅਕਤੀ ਸ਼ਰਾਬ ਪੀਣ ਦੇ ਸੀ ਆਦੀ
ਇਹਨਾਂ ਪੰਜਾਂ ਵਿਅਕਤੀਆਂ ਨੇ 16 ਜਨਵਰੀ ਨੂੰ ਕੀਤੀ ਸੀ ਵਾਰਦਾਤ
ਪਿੰਡ ਸੰਗਤਪੁਰਾ ਦੇ ਇੱਕ ਵਿਅਕਤੀ ਜੋ ਕਿ ਤੂੜੀ ਵੇਚ ਕੇ ਘਰ ਵਾਪਸ ਆ ਰਿਹਾ ਸੀ ਉਸਨੂੰ ਬਣਾਇਆ ਸੀ ਨਿਸ਼ਾਨਾ
ਲਹਿਰਾ ਗਾਗਾ ਦੇ ਡੀਐਸਪੀ ਰਣਵੀਰ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ 16 ਜਨਵਰੀ ਨੂੰ ਤੂੜੀ ਵੇਚ ਕੇ ਆ ਰਹੇ ਇੱਕ ਵਿਅਕਤੀ ਨੂੰ ਇਹਨਾਂ ਪੰਜਾਂ ਵਿਅਕਤੀਆਂ ਨੇ ਘੇਰ ਕੇ ਉਸ ਕੋਲੋਂ ਪੈਸੇ ਖੋਹ ਕੇ ਫਰਾਰ ਹੋਈ ਸੀ ਤੇ ਪੁਲਿਸ ਵੱਲੋਂ ਗੰਭੀਰਤਾ ਨਾਲ ਜਾਂਚ ਕਰਦੇ ਹੋਏ ਇਹਨਾਂ ਪੰਜਾਂ ਵਿਅਕਤੀਆਂ ਨੂੰ ਕਾਬੂ ਕੀਤਾ ਅਤੇ ਇਹਨਾਂ ਖਿਲਾਫ ਬਣਦੀ ਕਾਰਵਾਈ ਕੀਤੀ ਗਈ ਇਹਨਾਂ ਨੂੰ ਮਾਨਯੋਗ ਕੋਰਟ ਵਿੱਚ ਪੇਸ਼ ਕਰਕੇ ਜੇਲ ਭੇਜਿਆ ਜਾਵੇਗਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਪ ਦਾ ‘ਝਾੜੂ’ ਦੇਸ਼ ਦੀ ਰਾਜਨੀਤਿਕ ਗੰਦਗੀ ਸਾਫ਼ ਕਰੇਗਾ : ਭਗਵੰਤ ਮਾਨ

htvteam

ਇਕੱਠੇ ਆਹ ਪੰਜ ਸਕੂਲਾਂ ਚ ਡਰੇ ਵਿਦਿਆਰਥੀ

htvteam

ਔਰਤ ਨੇ ਸਫ਼ਰ ਦੇ ਦੌਰਾਨ ਬਸ ‘ਚ ਦਿੱਤਾ ਬੱਚੀ ਨੂੰ ਜਨਮ

htvteam

Leave a Comment