Htv Punjabi
Punjab Video

ਮੌਸਮ ਵਿਭਾਗ ਦੀ ਚੇਤਾਵਨੀ! ਘਰ ਤੋਂ ਬਾਹਰ ਨਿਕਲਣ ਵਾਲੇ ਸਾਵਧਾਨ !

ਪੰਜਾਬ ਦੇ ਵਿੱਚ ਆਉਂਦੇ ਦਿਨਾਂ ਅੰਦਰ ਵਧੇਗੀ ਠੰਡ

ਅੱਜ ਕਈ ਇਲਾਕਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼
ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਵੀ ਜਾਰੀ
ਕੱਲ ਤੋਂ ਕਈ ਇਲਾਕਿਆਂ ਦੇ ਵਿੱਚ ਪੈ ਸਕਦੀ ਹੈ ਧੁੰਦ ਰੱਖੋ ਆਪਣਾ ਧਿਆਨ
ਪੰਜਾਬ ਦੇ ਵਿੱਚ ਅੱਜ ਕਈ ਜ਼ਿਲਿਆਂ ਦੇ ਵਿੱਚ ਹਲਕੀ ਤੋਂ ਦਰਮਿਆਦੀ ਬਾਰਿਸ਼ ਹੋ ਰਹੀ ਹੈ ਅਤੇ ਕਈ ਥਾਵਾਂ ਤੇ ਮੌਸਮ ਬਦਲਵਈ ਵਾਲਾ ਬਣਿਆ ਹੋਇਆ ਹੈ ਕਿਸੇ ਨੂੰ ਲੈ ਕੇ ਅੱਜ ਪੰਜਾਬ ਦੀ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਯੈਲੋ ਅਲਰਟ ਵੀ ਮੌਸਮ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਮੌਸਮ ਵਿਭਾਗ ਦੀ ਮੁਖੀ ਡਾਕਟਰ ਪਵਨੀਤ ਕੌਰ ਕਿੰਗਰਾ ਨੇ ਦੱਸਿਆ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਠੰਢ ਹੋਰ ਵੱਧ ਜਾਵੇਗੀ ਅਤੇ ਸ਼ੀਤ ਲਹਿਰ ਚੱਲਣ ਦੀ ਵੀ ਸੰਭਾਵਨਾ ਹੈ ਇਸ ਨੂੰ ਲੈ ਕੇ ਮੌਸਮ ਵਿਭਾਗ ਵੱਲੋਂ ਆਉਂਦੇ ਦਿਨਾਂ ਦੇ ਵਿੱਚ ਵੀ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

ਡਾਕਟਰ ਕਿੰਗਰਾ ਨੇ ਦੱਸਿਆ ਹੈ ਕਿ ਲੋਕ ਆਪਣੀ ਸਿਹਤ ਦਾ ਖਿਆਲ ਜਰੂਰ ਰੱਖਣ ਹਾਲਾਂਕਿ ਉਹਨਾਂ ਕਿਹਾ ਕਿ ਕਿਸੇ ਕਿਸੇ ਇਲਾਕੇ ਦੇ ਵਿੱਚ ਧੁੰਦ ਵੀ ਕੱਲ ਤੋਂ ਪੈ ਸਕਦੀ ਹੈ ਇਸ ਨੂੰ ਲੈ ਕੇ ਵੀ ਆਈਐਮਡੀ ਵੱਲੋਂ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਉਹਨੇ ਕਿਹਾ ਕਿ ਲੋਕ ਆਪਣੀ ਸਿਹਤ ਦਾ ਧਿਆਨ ਰੱਖਣ ਕਿਉਂਕਿ ਮੌਸਮ ਦੇ ਵਿੱਚ ਕਾਫੀ ਤਬਦੀਲੀਆਂ ਵੇਖਣ ਨੂੰ ਮਿਲ ਰਹੀਆਂ ਹਨ ਇਹ ਕਦੇ ਰਾਤ ਦਾ ਤਾਪਮਾਨ ਬਹੁਤ ਜਿਆਦਾ ਉੱਪਰ ਚਲਾ ਜਾਂਦਾ ਹੈ ਅਤੇ ਕਦੇ ਬਹੁਤ ਹੇਠਾਂ ਚਲਾ ਜਾਂਦਾ ਹੈ ਇਸ ਕਰਕੇ ਕਾਫੀ ਤਬਦੀਲੀਆਂ ਮੌਸਮ ਦੇ ਵਿੱਚ ਵੇਖਣ ਨੂੰ ਮਿਲ ਰਹੀਆਂ ਹਨ ਜਿਨਾਂ ਤੋਂ ਲੋਕਾਂ ਨੂੰ ਸੁਚੇਤ ਹੋਣ ਦੀ ਲੋੜ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦਿੱਲੀ ਦੀ ਕੁ ੜੀ ਦਾ ਪੰਜਾਬੀ ਮੁੰ ਡੇ ‘ਤੇ ਆਗਿਆ ਦਿਲ

htvteam

ਮਾਸੂਮ ਨੂੰ ਵੇਚਣ ਮਾਮਲੇ ‘ਚ ਚੱਕ ਲਏ ਮਾਂ ਤੇ ਪਿਓ

htvteam

ਪੁਲਿਸੀਏ ਨੂੰ ਗੱਡੀ ਦੇ ਬੌਨੇਟ ‘ਤੇ ਟੰਗਣ ਵਾਲੇ ਨੌਜਵਾਨ ਦੇ ,ਘਰ ਆਈ ਵੱਡੀ ਖੁਸ਼ਖਬਰੀ, ਪੁਲਿਸ ਵਾਲੇ ਵੀ ਹੋਏ ਹੈਰਾਨ !  

Htv Punjabi

Leave a Comment