Htv Punjabi
Crime Punjab Video

ਹੁਣ ਆਹ ਸਮਾਨ ਵੀ ਲਾਕੇ ਰੱਖਣਾ ਪਉ ਜਿੰਦਾ

ਲੁਧਿਆਣਾ ਚ ਘੁੰਮ ਰਿਹਾ ਤਾਰ ਚੋਰ ਗਿਰੋਹ

ਗਿਆਸਪੁਰਾ ਇਲਾਕੇ ਚ ਦੁਕਾਨਾਂ ਸਮੇਤ ਕਈ ਘਰਾਂ ਦੀਆਂ ਕੱਟੀਆਂ ਬਿਜਲੀ ਦੀਆਂ ਤਾਰਾਂ
ਸੀਸੀਟੀਵੀ ਚ ਕੈਦ ਹੋਈ ਘਟਨਾ
ਇਲਾਕੇ ਦੇ ਲੋਕਾਂ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ।
ਲੁਧਿਆਣਾ ਦੇ ਗਿਆਸਪੁਰਾ ਇਲਾਕੇ ਚ ਬੀਤੀ ਰਾਤ ਤਾਰ ਚੋਰ ਗਿਰੋਹ ਦੇ ਵੱਲੋਂ ਕਈ ਦੁਕਾਨਾਂ ਸਮੇਤ ਘਰਾਂ ਦੀਆਂ ਤਾਰਾਂ ਕੱਟੀਆਂ ਗਈਆਂ ਨੇ ਦੱਸ ਦੀਏ ਕਿ ਬਿਜਲੀ ਦੀਆਂ ਤਾਰਾਂ ਕੱਟਣ ਦੇ ਨਾਲ ਜਿੱਥੇ ਇਲਾਕੇ ਦੀ ਸਪਲਾਈ ਵਿੱਚ ਵਿਘਨ ਪਿਆ ਹੈ ਤਾਂ ਉੱਥੇ ਹੀ ਲੋਕਾਂ ਨੂੰ ਵੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ ਇਸ ਦੌਰਾਨ ਤਾਰਾ ਕੱਟਦੇ ਹੋਏ ਗਿਰੋਹ ਦੇ ਮੈਂਬਰਾਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਤੋਂ ਬਾਅਦ ਇਲਾਕੇ ਦੇ ਲੋਕਾਂ ਨੇ ਇਸ ਸਬੰਧੀ ਪੁਲਿਸ ਨੂੰ ਵੀ ਸ਼ਿਕਾਇਤ ਦਿੱਤੀ ਹੈ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

2 ਜਨਾਨੀਆਂ ਨੂੰ ਪਿਆ ਗ਼ਲਤ ਚਸਕਾ, ਫਿਰ ਦੇਖੋ ਲਿਫਾਫਿਆਂ ਨਾਲ….?

htvteam

ਵਿਦੇਸ਼ ‘ਚ ਹੋਈ ਸੀ ਮੌ/ਤ ਪਰ ਪੁੱਜੇ ਡਾ ਓਬਰਾਏਬੱਚੀ ਨੂੰ ਪੜ੍ਹਾਈ ਦਾ ਖਰਚਾ ਅਤੇ ਕਰਵਾਈ ਲੱਖਾਂ ਦੀ ਐਫ ਡੀ

htvteam

ਮਾਂ ਨੂੰ ਘੋੜਿਆਂ ਨਾਲ ਸੁਵਾਉਂਦੇ ਵੱਡੇ ਅਮੀਰ

htvteam

Leave a Comment