Htv Punjabi
Crime Punjab Video

ਹੋਟਲ ਚ ਸੈਕਸ ਰੈਕੇਟ ਦਾ ਹੋਇਆ ਪਰਦਾਫਾਸ਼ !

ਬਠਿੰਡਾ ਪੁਲਿਸ ਦੀ ਵੱਡੀ ਕਾਰਵਾਈ
ਹੋਟਲ ਵਿੱਚ ਚਲਦਾ ਸੀ ਗੰਦਾ ਕੰਮ
ਹੋਟਲ ਮਾਲਕ ਸਮੇਤ ਅੱਠ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ
ਸੈਕਸ ਰੈਕਟ ਦੇ ਨਾਲ ਨਸ਼ੇ ਦਾ ਵੀ ਚੱਲਦਾ ਸੀ ਕਾਰੋਬਾਰ
ਦੋ ਕੁੜੀਆਂ ਨੂੰ ਦੇਹ ਵਪਾਰ ਦੇ ਦਲਦਲ ਚੋ ਕੀਤਾ ਰੈਸਕਿਊ
ਡੀਐਸਪੀ ਸਿਟੀ ਵਨ ਅੰਮ੍ਰਿਤ ਪਾਲ ਭਾਟੀ ਨੇ ਪ੍ਰੈਸ ਕਾਨਫਰੰਸ ਕਰਕੇ ਕੀਤਾ ਖੁਲਾਸਾ
ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਡੀਐਸਪੀ ਨੇ ਦੱਸਿਆ ਕਿ ਸ਼ਿਕਾਇਤ ਮਿਲੀ ਸੀ ਬਠਿੰਡਾ ਦੇ ਅਮਰੀਕ ਸਿੰਘ ਰੋਡ ਤੇ ਬਣੇ ਇੱਕ ਹੋਟਲ ਦੇ ਵਿੱਚ ਚੱਲ ਰਿਹਾ ਸੀ ਸੈਕਸ ਰੈਕਟ ਅਤੇ ਨਸ਼ੇ ਦਾ ਕਾਰੋਬਾਰ,,,,,,ਜਿਸ ਦੇ ਚਲਦੇ ਅਸੀਂ ਹੋਟਲ ਵਿੱਚ ਰੇਡ ਕੀਤੀ ਅਤੇ ਹੋਟਲ ਨੂੰ ਚਲਾ ਰਹੇ ਠੇਕੇ ਤੇ ਦੋ ਸਗੇ ਭਰਾਵਾਂ ਅਤੇ ਗ੍ਰਾਹਕਾਂ ਨੂੰ ਕੀਤਾ ਕਾਬੂ,,,,,,,,

ਸੈਕਸ ਰੈਕਟ ਦੇ ਨਾਲ ਹੋਟਲ ਦੇ ਵਿੱਚ ਨਸ਼ਿਆ ਵੀ ਦਿੱਤਾ ਜਾਂਦਾ ਸੀ ਜਿਸ ਦੇ ਚਲਦੇ ਵੱਡੀ ਮਾਤਾ ਸੀ ਨਸ਼ੇ ਦੇ ਕੈਪਸੂਲ ਵੀ ਕੀਤੇ ਬਰਾਮਦ ਕੁੱਲ ਅੱਠ ਦੋਸ਼ੀ ਹਨ ਅਤੇ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ।

ਅੱਗੇ ਵੀ ਬਠਿੰਡਾ ਪੁਲਿਸ ਦੇ ਵੱਲੋਂ ਹੋਟਲਾਂ ਦੀ ਇਸ ਤਰ੍ਹਾਂ ਚੈਕਿੰਗ ਕੀਤੀ ਜਾਵੇਗੀ ਅਤੇ ਅਗਰ ਹੋਟਲ ਵਿੱਚ ਸੈਕਸ ਰੈਕਟ ਚਲਦਾ ਮਿਲਿਆ ਤਾਂ ਦੋਸ਼ੀਆਂ ਨੂੰ ਗਿਰਫਤਾਰ ਕੀਤਾ ਜਾਵੇਗਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਜਲੰਧਰ ਘ/ ਟਨਾ ਚ ਬੱ/ ਚੀ ਦਾ ਹੋਇਆ ਪੋਸਟਮਾਰਟਮ, ਦੁਲਹਨ ਬਣਾਕੇ ਕੀਤਾ ਸ/ ਸਕਾਰ

htvteam

15 ਦਿਨਾਂ ‘ਚ ਸ਼ੁਰੂ ਹੋ ਜਾਓਗੇ ਫਿੱਟ ਹੋਣਾ ਮੁੜਕੇ ਵੱਧ ਵਜ਼ਨ ਨਹੀਂ ਹੋਣਾ

htvteam

ਬੈਂਕ ਦੇ ਬਾਹਰ ਚੱਲੀ ਦਿਨ ਦਿਹਾੜੇ ਗੋ+ਲੀ !

htvteam

Leave a Comment