Htv Punjabi
Crime Punjab Video

ਸਕੂਟਰ ਮੋਟਰਸਾਇਕਲਾਂ ਦੀ ਦੁਕਾਨ ‘ਚ ਹੋਇਆ ਕੁੱਝ ਅਜਿਹਾ

ਲੁਧਿਆਣਾ ਚ ਚੋਰਾਂ ਦੇ ਹੌਸਲੇ ਬੁਲੰਦ

ਇੱਕੋ ਮਾਰਕੀਟ ਵਿੱਚ ਦੂਜੀ ਵਾਰ ਹੋਈ ਚੋਰੀ
ਸਕੂਟਰ ਮੋਟਰਸਾਈਕਲਾਂ ਦੀ ਦੁਕਾਨ ਤੋਂ ਦੋ ਐਕਟੀਵਾ ਚੋਰੀ ਕਰ ਲੈ ਗਏ ਚੋਰ
ਸੀਸੀਟੀਵੀ ਚ ਕੈਦ ਹੋਈ ਘਟਨਾ
ਪੁਲਿਸ ਨੇ ਮਾਮਲੇ ਸਬੰਧੀ ਜਾਂਚ ਦੀ ਕਹੀ ਗੱਲ
ਲੁਧਿਆਣਾ ਦੇ ਗਿੱਲ ਰੋਡ ਨਜ਼ਦੀਕ ਸਕੂਟਰ ਮਾਰਕੀਟ ਚ ਬੀਤੇ ਕੁਝ ਦਿਨਾਂ ਤੋਂ ਚੋਰੀ ਦੇ ਮਾਮਲੇ ਸਾਹਮਣੇ ਆ ਰਹੇ ਨੇ ਉਧਰ ਤਾਜ਼ਾ ਮਾਮਲਾ ਸਕੂਟਰ ਮੋਟਰਸਾਈਕਲਾਂ ਦੀ ਦੁਕਾਨ ਤੋਂ ਸਾਹਮਣੇ ਆਇਆ ਹੈ ਜਿੱਥੇ ਬੀਤੀ ਰਾਤ ਚੋਰਾਂ ਨੇ ਦੁਕਾਨ ਦੇ ਅੰਦਰ ਖੜੀਆਂ ਦੋ ਐਕਟੀਵਾ ਚੋਰੀ ਕਰ ਰਫੂ ਚੱਕਰ ਹੋ ਗਏ ਦੱਸ ਦੀਏ ਕਿ ਜਿਸ ਮੋਟਰਸਾਈਕਲ ਤੇ ਚੋਰ ਸਵਾਰ ਹੋ ਕੇ ਆਏ ਸਨ ਉਹ ਵੀ ਮੋਟਰਸਾਈਕਲ ਚੋਰੀ ਦਾ ਹੀ ਨਿਕਲਿਆ ਹੈ ਫਿਲਹਾਲ ਪੁਲਿਸ ਨੇ ਸੀਸੀਟੀਵੀ ਦੇ ਅਧਾਰ ਤੇ ਚੋਰਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ।

ਉਧਰ ਥਾਣਾ ਡਿਵੀਜ਼ਨ ਨੰਬਰ ਛੇ ਦੇ ਐਸਐਚ ਓ ਨੇ ਕਿਹਾ ਕਿ ਉਹਨਾਂ ਵੱਲੋਂ ਕੱਲ ਹੀ ਚਾਰਜ ਸੰਭਾਲਿਆ ਗਿਆ ਹੈ ਅਤੇ ਜੋ ਇਲਾਕੇ ਵਿੱਚ ਘਟਨਾ ਵਾਪਰੀ ਹੈ ਉਸ ਸਬੰਧੀ ਉਹ ਜਾਂਚ ਕਰ ਰਹੇ ਨੇ ਅਤੇ ਜਲਦ ਹੀ ਦੋਸ਼ੀਆਂ ਨੂੰ ਫੜ ਕੇ ਸਲਾਖਾਂ ਪਿੱਛੇ ਭੇਜਣਗੇ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਹੁਣੇ-ਹੁਣੇ ਲੱਖਾ ਸਿਧਾਣਾ ਦੇ ਕਾਫਲੇ ਨੂੰ ਪਿਆ ਘੇਰਾ ਕਿਉਂ ਆਹ ਬੰਦਿਆਂ ਨੇ ਲੱਖੇ ਨੂੰ ਗੱਡੀ ਚੋਂ ਉਤਾਰਿਆ ਥੱਲੇ ?

htvteam

ਮਾਸ਼ੂਕ ਦੇ ਨਾਲ ਆਸ਼ਕ ਨੇ ਕੀਤੀ ਵੱਖਰੀ ਕਲੋਲ

htvteam

ਅੱਧੀ ਰਾਤ ਘਰ ‘ਚ ਵੜ੍ਹ ਮੁੰਡਿਆਂ ਨੇ ਫ-ੜ੍ਹ ਲਈ ਜਨਾ-ਨੀ

htvteam

Leave a Comment