Htv Punjabi
Crime Punjab Video

ਮਸਾਜ ਦੀ ਆੜ ਹੇਠ ਕੀ ਚੱਲ ਰਿਹਾ ਸੀ ?

ਸੰਗਰੂਰ ਦੇ ਇੱਕ ਸਪਾ ਸੈਂਟਰ ਦੇ ਵਿੱਚ ਦੇ ਵਪਾਰ ਦਾ ਧੰਦਾ
ਧੰਦਾ ਕਰਦੇ ਗਿਰੋਹ ਨੂੰ ਸੰਗਰੂਰ ਪੁਲਿਸ ਨੇ ਕੀਤਾ ਕਾਬੂ
ਮਸਾਜ ਸੈਂਟਰ ਦੀ ਆੜ ਤੇ ਕੀਤਾ ਜਾਂਦਾ ਸੀ ਧੰਦਾ
ਅੱਜ ਸੰਗਰੂਰ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਸੰਗਰੂਰ ਤੋਂ ਇੱਕ ਸਪਾਰ ਸੈਂਟਰ ਜਿਸ ਵਿੱਚ ਮਸਾਜ ਕਰਨ ਦੇ ਨਾਮ ਤੇ ਦੇਵ ਵਪਾਰ ਦਾ ਧੰਦਾ ਚਲਾਇਆ ਜਾਂਦਾ ਸੀ ਉਸਦਾ ਪਰਦਾ ਫਾਸ਼ ਕੀਤਾ ਹੈ ਸੰਗਰੂਰ ਦੇ ਐਸਐਚਓ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇੱਥੇ ਸਪਾ ਸੈਂਟਰ ਤੇ ਜਬਰਨ ਕੁੜੀਆਂ ਨੂੰ ਦੇ ਵਪਾਰ ਦੇ ਧੰਦੇ ਵਿੱਚ ਪਾਇਆ ਗਿਆ ਹੈ ਜਿਸ ਵਿੱਚ ਉਹਨਾਂ ਨੇ ਇਸ ਪਾਸ ਸੈਂਟਰ ਦੇ ਮਾਲਕ ਜੋਇਆ ਖਾਨ ਅਤੇ ਮੈਨੇਜਰ ਅਮਨ ਆਸਾਰੀ ਨੂੰ ਮੌਕੇ ਤੇ ਗ੍ਰਿਫਤਾਰ ਕੀਤਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਮੌਕੇ ਤੇ ਇੱਕ ਕਲਾਇੰਟ ਜਿਸਦਾ ਨਾਮ ਰਿੰਕੂ ਹੈ ਉਸ ਨੂੰ ਵੀ ਗ੍ਰਿਫਤਾਰ ਕਰ ਪੁੱਛ ਗਿੱਛ ਕੀਤੀ ਜਾ ਰਹੀ ਹੈ ਮੀਡੀਆ ਨੂੰ ਪੂਰੀ ਜਾਣਕਾਰੀ ਦਿੰਦੇ ਹੋਏ।

ਉਹਨਾਂ ਨੇ ਦੱਸਿਆ ਕਿ ਇਸ ਸਪਾਰ ਸੈਂਟਰ ਦੇ ਜਿਸਮ ਫਰੋਸ਼ੀ ਦਾ ਧੰਦਾ ਕੀਤਾ ਜਾ ਰਿਹਾ ਸੀ ਜਿਸ ਵਿੱਚ ਉਹਨਾਂ ਨੇ ਪੰਜ ਕੁੜੀਆਂ ਨੂੰ ਵੀ ਬਰਾਮਦ ਕੀਤਾ ਹੈ ਅਤੇ ਮਸਾਜ ਦੀ ਆੜ ਦੇ ਵਿੱਚ ਇਸ ਸੈਂਟਰ ਵਿੱਚ ਜਿਸਮ ਫਿਰੋਸ਼ੀ ਦਾ ਧੰਦਾ ਚਲਾਉਣ ਤੇ ਪੁਲਿਸ ਨੇ ਸਖਤ ਕਾਰਵਾਈ ਕਰਦੇ ਹੋਏ ਸਪਾਰ ਸੈਂਟਰ ਨੂੰ ਸੀਲ ਕਰ ਦਿੱਤਾ ਹੈ ਅਤੇ ਮੁਢਲੀ ਜਾਣਕਾਰੀ ਦੇ ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਹੈ ਸਖਤ ਸ਼ਬਦਾਂ ਦੇ ਵਿੱਚ ਕਿ ਸੰਗਰੂਰ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਵੀ ਕੰਮ ਨਹੀਂ ਕੀਤਾ ਜਾਣਾ ਚਾਹੀਦਾ ਅਤੇ ਜੇਕਰ ਉਹਨਾਂ ਨੂੰ ਇਸੇ ਤਰਹਾਂ ਜਾਣਕਾਰੀ ਮਿਲਦੀ ਹੈ ਤਾਂ ਉਹਨਾਂ ਉੱਪਰ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸੱਸਾਂ ਤੋਂ ਬਾਅਦ ਹੁਣ ਮਾਪੇ ਵੀ ਬਣੇ ਕੁੜੀਆਂ ਦੇ ਦੁਸ਼ਮਣ! ਧੀ ਦੇ ਔਲਾਦ ਨਾ ਹੋਣ ‘ਤੇ ਖਿਝੇ ਬਾਪ ਨੇ ਕਰਤਾ ਆਹ ਕੰਮ

Htv Punjabi

ਕਾਂਸਟੇਬਲ ਨੂੰ ਪੇਸ਼ ਕਰਦੇ ਸਮੇਂ ਥਾਪੜੋ ਥਾਪੜੀ ਹੋਈ ਜਨਾਨੀ

htvteam

ਕੱਪੜੇ ਸ਼ੋਅ ਰੂਮ ਆਹ ਜਨਾਨੀ ਕਿਹੜਾ ਕੰਮ ਕਰਦੀ ਫੜ੍ਹੀ ਗਈ

htvteam

Leave a Comment