Htv Punjabi
Crime Punjab Video

ਲਓ ਜੀ ਅਚਾਨਕ ਘਰ ‘ਚ ਹੋਣ ਲੱਗੇ ਮੋਗੇ

ਜਲੰਧਰ ਗੀਤਾ ਕਲੋਨੀ ਚ ਹੋਈ ਚੋਰੀ
ਘਰ ਚ ਸੰਨ ਲਗਾਕੇ ਦਿੱਤਾ ਵਾਰਦਾਤ ਨੂੰ ਅੰਜਾਮ
ਸੋਨੇ ਦੇ ਗਹਿਣੇ ਤੇ ਨਕਦੀ ਲੈਕੇ ਹੋਏ ਫਰਾਰ
ਸ਼ੱਕੀਆਂ ਦੀਆਂ ਤਸਵੀਰਾਂ ਕੈਮਰੇ ਚ ਹੋਈਆਂ ਕੈਦ
ਜਲੰਧਰ ਦੀ ਗੀਤਾ ਕਲੋਨੀ ਵਿਖੇ ਇੱਕ ਘਰ ਚ ਚੋਰਾਂ ਨੇ ਸੰਨ ਲਾ ਕੇ ਚੋਰੀ ਦੀ ਘਟਨਾ ਨੂੰ ਦਿੱਤਾ ਅੰਜਾਮ ਜਾਣਕਾਰੀ ਮੁਤਾਬਕ 25 ਤੋਂ 30 ਲੱਖ ਰੁਪਏ ਦੀ ਚੋਰੀ ਨੂੰ ਅੰਜਾਮ ਦਿੱਤਾ ਗਿਆ ਹੈ ਘਰ ਦੇ ਵਿੱਚ ਅਲਮੀਰਾ ਵਿੱਚੋਂ ਡੇਢ ਲੱਖ ਰੁਪਏ ਅਤੇ ਸੋਨੇ ਚਾਂਦੀ ਦੇ ਗਹਿਣੇ ਲੈ ਕੇ ਚੋਰ ਫਰਾਰ ਹੋ ਗਏ ਹਾਲਾਂਕਿ ਇਸ ਬਾਬਤ ਪੁਲਿਸ ਅਧਿਕਾਰੀਆਂ ਨੂੰ ਜਾਣਕਾਰੀ ਦੇ ਦਿੱਤੀ ਹੈ ਮੌਕੇ ਤੇ ਪਹੁੰਚ ਕੇ ਫਾਂਸੀ ਟੀਮਾਂ ਜਾਂਚ ਕਰ ਰਹੀਆਂ ਹਨ ਇਸ ਘਟਨਾ ਦੇ ਵਿੱਚ ਇੱਕ ਸੀਸੀਟੀਵੀ ਵੀ ਸਾਹਮਣੇ ਆਈ ਹੈ ਜਿਸ ਵਿੱਚ ਚਾਰ ਅਣਪਛਾਤੇ ਲੋਕ ਦਿਖਾਈ ਦੇ ਰਹੇ ਹਨ ਘਰ ਦੀ ਮਾਲਿਕਣ ਅੰਸ਼ੂ ਅਨੁਸਾਰ ਉਨਾਂ ਨੇ ਵਿਆਹ ਵਾਸਤੇ ਇਹ ਗਹਿਣੇ ਲੋਕਰ ਚੋਂ ਕਢਵਾਏ ਹੋਏ ਸਨ ਹਲੇ ਇੱਕ ਮਹੀਨਾ ਹੀ ਵਿਆਹ ਨੂੰ ਹੋਇਆ ਹੈ ਔਰ ਇਹ ਗਹਿਣੇ ਉਹਨਾਂ ਨੇ ਵਾਪਸ ਲੋਕਰ ਵਿੱਚ ਰੱਖਣ ਜਾਣੇ ਸਨ ਪਰ ਅੱਜ ਉਹਨਾਂ ਦੇ ਘਰ ਵਿੱਚ ਦਿਨ ਦਿਹਾੜੇ ਚੋਰੀ ਹੋ ਗਈ ਜਿਸ ਕਾਰਨ ਉਹਨਾਂ ਦਾ 25 ਤੋਂ 30 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸਵੇਰੇ ਲਾਇਆ 150 ਸ਼ਾਮ ਨੂੰ ਹੁੰਦੇ ਹੁੰਦੇ ਬਣਿਆ ਕਰੋੜ

htvteam

ਮਾਂ ਦੁੱਧ ਲੈਣ ਗਈ ਤਾਂ ਦੇਖੋ ਪਿੱਛੇ ਕੁੱਤੇ ਨੇ ਦੁੱਧ ਮੂੰਹੀ ਬੱਚੀ ਦਾ ਕੀ ਹਾਲ ਕੀਤੈ

Htv Punjabi

ਅੰਮ੍ਰਿਤਪਾਲ ਦੇ ਸਿਰੰਡਰ ਕਰਨ ਨੂੰ ਲੈ ਦਰਬਾਰ ਸਾਹਿਬ ਤੋ ਆਈ ਵੱਡੀ ਖਬਰ ! ਚਾਰੇ ਪਾਸੇ ਲੱਗੀ ਪੁਲਿਸ ਹੀ ਪੁਲਿਸ

htvteam

Leave a Comment