Htv Punjabi
Crime Punjab Video

ਮੈਡੀਕਲ ਸਟੋਰ ਚ ਪਤੰਦਰ ਮਾਲਕ ਰੱਖੀ ਬੈਠਾ ਸੀ ਅਜਿਹਾ ਸਮਾਨ

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਬਠਿੰਡਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ
ਮੈਡੀਕਲ ਸਟੋਰ ਤੇ ਡਰੱਗ ਇੰਸਪੈਕਟਰ ਅਤੇ ਬਠਿੰਡਾ ਪੁਲਿਸ ਨੇ ਕੀਤੀ ਰੇਡ
ਮੈਡੀਕਲ ਸਟੋਰ ਦੇ ਵਿੱਚੋਂ ਵੱਡੀ ਮਾਤਰਾ ਵਿੱਚੋਂ ਨਸ਼ੀਲੀ ਗੋਲੀਆਂ ਅਤੇ
ਨਸ਼ੀਲੇ ਕੈਪਸੂਲ ਕੀਤੇ ਗਏ ਬਰਾਮਦ
ਬਠਿੰਡਾ ਪੁਲਿਸ ਨੇ ਮੈਡੀਕਲ ਸਟੋਰ ਦੇ ਮਾਲਕ ਨੂੰ ਕੀਤਾ ਗ੍ਰਿਫਤਾਰ
ਨਸ਼ਿਆਂ ਖ਼ਿਲਾਫ਼ ਚਲਾਈ ਗਈ ਮੁਹਿੰਮ ਤਹਿਤ ਬਠਿੰਡਾ ਪੁਲਿਸ (ਥਾਣਾ ਕੈਨਾਲ ਕਲੋਨੀ) ਵੱਲੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸਦੇ ਕਬਜ਼ੇ ਵਿੱਚੋਂ 4,000 ਨਸ਼ੀਲੀਆਂ ਗੋਲੀਆਂ ਮਾਰਕਾ ਟਰਾਮਾਡੋਲ ਅਤੇ 1,335 ਪ੍ਰੈਗਾਬਾਲਿਨ ਕੈਪਸੂਲ ਬਰਾਮਦ ਕੀਤੇ ਗਏ। ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਤਫ਼ਤੀਸ਼ ਜਾਰੀ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਲੋਕਾਂ ਨੇ ਦੇਖੋ ਕਿਸਨੂੰ ਪਾਇਆ ਸੜਕ ‘ਤੇ ਲੰਮਾ

htvteam

ਅੱਧੀ ਰਾਤ ਨੂੰ ਨੌਜਵਾਨਾਂ ਨੇ ਕਰਤਾ ਵੱਡਾ ਕਾਂਡ

htvteam

ਚੀਨ ਚੋਣ ਆਈਆਂ ਕੋਰੋਨਾ ਟੈਸਟ ‘ਚ ਕਿਟਾਂ ‘ਚ ਗੜਬੜੀ ਦਾ ਰੌਲਾ, 3 ਸੂਬਿਆਂ ਦੀ ਸ਼ਿਕਾਇਤ ਮਗਰੋਂ ਆਈਸੀਐਮਆਰ ਨੇ ਬੰਦ ਕਰਵਾਏ ਟੈਸਟ  

Htv Punjabi

Leave a Comment