Htv Punjabi
Crime Punjab Video

ਜਵਾਕ ਨੇ ਜਨਮ ਲੈਂਦੇ ਸਾਰ ਨਹੀਂ ਮਰੀ ਕੋਈ ਕਿਲਕਾਰੀ, ਡਰ ਗਏ ਡਾਕਟਰ ਤੇ ਬੱਚੇ ਦੇ ਮਾਪੇ

ਫਿਰੋਜ਼ਪੁਰ ਬੱਚਿਆਂ ਦੇ ਹਸਪਤਾਲ ਚ ਇਲਾਜ ਦੌਰਾਨ ਨਵਜੰਮੇ ਬੱਚੇ ਦੀ ਮੌਤ
ਬੀਤੀ 1 ਮਈ ਨੂੰ ਇਲਾਜ ਲਈ ਬੱਚੇ ਨੂੰ ਕਰਵਾਇਆ ਸੀ ਦਾਖਲ
ਡਾਕਟਰ ਕਹਿੰਦਾ ਪਹਿਲੇ ਦਿਨ ਤੋਂ ਹੀ ਬੱਚਾ ਜਿੰਦਗੀ ਮੌਤ ਦੀ ਲੜਾਈ ਲੜ ਰਿਹਾ ਸੀ
ਬੱਚੇ ਦੇ ਮਾਪਿਆਂ ਨੇ ਘੇਰ ਲਿਆ ਹਸਪਤਾਲ
ਡਾਕਟਰ ਕਹਿੰਦਾ ਬੱਚੇ ਦੀ ਹਾਲਤ ਖਰਾਬ ਹੋਣ ਕਰਕੇ ਪਹਿਲੇ ਦਿਨ ਤੋਂ ਹੀ ਵੈਂਟਈਲੇਟਰ ਤੇ ਸੀ।
ਫਿਰੋਜ਼ਪੁਰ ਦੇ ਇਕ ਬੱਚਿਆਂ ਦੇ ਇਕ ਨਾਮੀ ਹਸਪਤਾਲ ਅੰਦਰ ਇਲਾਜ ਲਈ ਦਾਖਲ ਹੋਏ ਬੱਚੇ ਦੀ ਮੌਤ ਹੋ ਗਈ।ਜਿਸ ਨੂੰ ਲੈਕੇ ਬੱਚੇ ਦੇ ਮਾਪਿਆਂ ਵੱਲੋਂ ਡਾਕਟਰ ਨੂੰ ਬੱਚੇ ਦੀ ਮੌਤ ਦਾ ਕਾਰਨ ਠਹਿਰਾਇਆ ਜਾ ਰਿਹਾ ਹੈ ਅਤੇ ਬੱਚੇ ਦੀ ਮੌਤ ਦਾ ਕਾਰਨ ਵੀ ਡਾਕਟਰਾਂ ਦੀ ਅਣਗਹਿਲੀ ਦੱਸਿਆ ਜਾ ਰਿਹਾ ਹੈ।ਓਧਰ ਹਸਪਤਾਲ ਦੇ ਡਾਕਟਰ ਦਾ ਕਹਿਣਾ ਹੈ ਕਿ ਬੱਚੇ ਦੀ ਹਾਲਤ ਪਹਿਲੇ ਦਿਨ ਤੋਂ ਹੋ ਖਰਾਬ ਸੀ।ਹਸਪਤਾਲ ਨੂੰ ਘੇਰਦਿਆਂ ਬੱਚੇ ਦੇ ਵਾਰਸਾਂ ਨੇ ਕਿਹਾ ਕਿ ਉਹਨਾਂ ਨੇ ਬੀਤੀ 1 ਮਈ ਨੂੰ ਬੱਚੇ ਨੂੰ ਹਸਪਤਾਲ ਚ ਦਾਖਲ ਕਰਵਾਇਆ ਸੀ ਅਤੇ ਪਹਿਲੇ ਦਿਨ ਤੋਂ ਹੀ ਡਾਕਟਰ ਕਹਿ ਰਹੇ ਸਨ ਕਿ ਬੱਚੇ ਦੀ ਸਿਹਤ ਵਿਚ ਸੁਧਾਰ ਹੋ ਰਿਹਾ ਹੈ।

ਬੀਤੀ ਰਾਤ ਹਸਪਤਾਲ ਦੇ ਦੋ ਡਾਕਟਰ ਕਹਿੰਦੇ ਕਿ ਬੱਚੇ ਦੀ ਹਾਲਤ ਖਰਾਬ ਹੋ ਗਈ ਹੈ ਅਤੇ ਇਕ ਡਾਕਟਰ ਕਹਿੰਦਾ ਨ੍ਹ੍ਹੀ ਬੱਚਾ ਠੀਕ ਹੈ।ਪਰ ਅੱਜ ਸਾਨੂੰ ਸਵੇਰੇ ਡਾਕਟਰ ਨੇ ਕਿਹਾ ਕਿ ਬੱਚੇ ਦੀ ਮੌਤ ਹੋ ਗਈ ਹੈ।ਬੱਚੇ ਦੇ ਮਾਪਿਆਂ ਦਾ ਦੋਸ਼ ਸੀ ਕਿ ਡਾਕਟਰਾਂ ਨੇ ਸਾਨੂੰ ਧੋਖੇ ਚ ਰੱਖਿਆ।ਹਸਪਤਾਲ ਦੇ ਮੁੱਖ ਡਾਕਟਰ ਨੇ ਕਿਹਾ ਕਿ ਬੱਚਾ ਪਹਿਲੇ ਦਿਨ ਤੋਂ ਵੈਂਟਈਲੇਟਰ ਤੇ ਜਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਸੀ,ਜਿਸ ਦੀਆਂ ਰਿਪੋਰਟਾਂ ਹਰ ਰੋਜ ਚੰਡੀਗੜ ਭੇਜੀਆਂ ਜਾ ਰਹੀਆਂ ਸੀ।ਮੌਕੇ ਤੇ ਪਹੁੰਚੇ ਐੱਸ ਐਚ ਓ ਸਿਟੀ ਨੇ ਕਿਹਾ ਕਿ ਨਵਜੰਮਿਆਂ ਬੱਚਾ ਸੀ ਜਿਸ ਦੀ ਮੌਤ ਹੋ ਗਈ ਅਤੇ ਇਸ ਦੀ ਤਫਤੀਸ਼ ਕਰਕੇ ਕਾਨੂੰਨੀ ਕਰਵਾਈ ਕਰਨਗੇ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਏਸ ਸੀਟ ਨੂੰ ਜਿੱਤਣ ਲਈ ਸਰਕਾਰੀ ਸ਼ੈਅ ਤੇ ਜੇਲ੍ਹੋਂ ਬਾਹਰ ਕੱਢਿਆ ਗੈਂ-ਗਸ-ਟਰ, ਅੱਗਿਓਂ ਟੱਕਰਿਆਂ ਚੰਨੀ

htvteam

ਆਹ ਡਾਕਟਰ ਦੇਖੋ ਕਿੰਝ ਭਜਾ ਦਿੰਦੈ 31 ਦਰਦ

htvteam

ਦੇਸ਼ ‘ਚ ਹੋ ਸਕਦਾ ਸੀ ਵੱਡਾ ਹਮਲਾ, 4 ਅੱਤਵਾਦੀ ਗ੍ਰਿਫਤਾਰ

htvteam

Leave a Comment