Htv Punjabi
Punjab Video

ਲਓ ਜੀ ਪੰਜਾਬ ਚ ਹੋ ਗਿਆ ਅਲਰਟ ਜਾਰੀ

ਲੁਧਿਆਣਾ ਸਮੇਤ ਕਈ ਜਿਲਿਆਂ ਵਿੱਚ ਅੱਜ ਦੇ ਕੱਲ ਹੋਵੇਗੀ ਬਰਸਾਤ
ਮੁੜ ਤੋਂ ਵਧੇਗੀ ਗਰਮੀ 24 ਤੋਂ ਲਗਭਗ ਪੰਜਾਬ ਭਰ ਵਿੱਚ ਔਰੰਜ ਅਲਰਟ
ਲੋਕਾਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣ ਦੀ ਦਿੱਤੀ ਸਲਾਹ
ਕਿਹਾ ਸਿੱਧੀ ਧੁੱਪ ਤੋਂ ਰੱਖੋ ਬਚਾਅ
ਪੰਜਾਬ ਵਿੱਚ ਮੌਸਮ ਵਿੱਚ ਵੱਡੇ ਬਦਲਾਅ ਵੇਖਣ ਨੂੰ ਮਿਲ ਰਹੇ ਹਨ। ਜਿੱਥੇ ਮਈ ਪਹਿਲੇ ਹੱਥ ਵਿੱਚ ਬਰਸਾਤਾਂ ਹੋਈਆਂ ਹਨ ਅਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਰਹੀ ਹੈ । ਉਥੇ ਹੀ ਹੁਣ ਇੱਕ ਵਾਰ ਮੁੜ ਤੋਂ ਗਰਮੀ ਦਾ ਪ੍ਰਕੋਪ ਵਧਿਆ ਏ । ਜਿਸ ਨੂੰ ਲੈ ਕੇ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਦੇ ਲੁਧਿਆਣਾ ਪੀਏ ਯੂ ਦੇ ਵਿਗਿਆਨੀ ਪਵਨੀਤ ਕੌਰ ਕਿੰਗਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕੀ ਅੱਜ ਦੀ ਗੱਲ ਪੰਜਾਬ ਦੇ ਕਈ ਜਿਲਿਆਂ ਵਿੱਚ ਬਰਸਾਤ ਦੀ ਸੰਭਾਵਨਾ ਹੈ। ਆਉਣ ਵਾਲੇ ਦਿਨਾਂ ਵਿੱਚ ਮੁੜ ਤੋਂ ਵੱਧ ਸਕਦੀ ਹੈ ਜਿਸ ਨੂੰ ਲੈ ਕੇ ਪੰਜਾਬ ਦੇ ਸਾਰੇ ਜਿਲਿਆਂ ਲਈ ਔਰੰਜ ਅਲਰਟ ਜਾਰੀ ਕੀਤਾ ਗਿਆ ਹੈ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਦੇਖਲੋ ਮੁੰਡੇ ਕੀ ਕਰਗੇ

htvteam

ਉਮਰ ਤੋਂ ਪਹਿਲਾਂ ਸਫੈਦ ਵਾਲ ਕਰਨਾ ਚਾਹੁੰਦੇ ਹੋ ਕਾਲੇ? ਸੁਣੋ ਛੋਟਾ ਜਿਹਾ ਨੁਸਕਾ

htvteam

ਸੁਮੇਧ ਸੈਣੀ ਨੂੰ ਜੇਲ਼੍ਹ ਭੇਜਣ ਲਈ ਪੰਜਾਬ ਸਰਕਾਰ ਨੇ ਦੇਖੋ ਕੀ ਕੱਢਿਆ ਨਵਾਂ ਢੰਗ!!

Htv Punjabi

Leave a Comment