Htv Punjabi
Punjab Video

A.S.I ਦੇ ਮਾਮਲੇ ‘ਚ ਆਇਆ ਇਕ ਨਵਾਂ ਮੋੜ

ਬੀਤੇ ਦਿਨੀ ਲੁਧਿਆਣਾ ‘ਚ tripple murder ਨੇ ਸ਼ਹਿਰ ਵਾਸੀਆਂ ਸਮੇਤ ਪੁਲਿਸ ਨੂੰ ਵੀ ਹਿਲਾ ਕੇ ਰੱਖ ਦਿੱਤਾ ਐ ! ਸਾਬਕਾ ASI , ਪਤਨੀ ਅਤੇ ਪੁੱਤਰ ਦੇ ਹੋਏ ਕਤਲ ਨੇ ਸ਼ਹਿਰ ਭਰ ਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਐ ! ਅਗਿਆਤ ਲੋਕਾਂ ਨੇ ਇਸ ਖੌਫਨਾਕ ਵਾਰਦਾਤ ਨੂੰ ਅੰਜਾਮ ਦਿੱਤਾ ਐ ! ਇੱਕ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਦਾ ਬੇਰਿਹਮੀ ਦੇ ਨਾਲ ਪਿੰਡ ਨੂਰਪੁਰ ਬੇਟ ਚ ਕਤਲ ਹੋਇਆ ! ਤੇ 24 ਘੰਟੇ ਬਾਅਦ ਪੁਲਿਸ ਨੂੰ ਇਸਦੀ ਸੂਚਨਾ ਮਿਲੀ , ਪੁਲਿਸ ਨੇ ਘਰ ਦੇ ਦਰਵਾਜ਼ੇ ਤੋੜ ਕੇ ਵਾਰਦਾਤ ਦਾ ਮੁਆਈਨਾ ਕੀਤਾ ! ਤੇ ਮ੍ਰਤਿਕ ਦੇ ਰਿਸ਼ਤੇਦਾਰ ਦੇ ਬਿਆਨ ਜੇਕਰ ਤੁਸੀਂ ਗੌਰ ਨਾਲ ਸੁਣੋ ਤਾ ਹੈਰਾਨ ਰਹਿ ਜਾਓਗੇ

ਸੋ ਦੇਰ ਰਾਤ ਲੁਧਿਆਣਾ ਦੇ ਕਮਿਸ਼ਨਰ ਖੁਦ ਪਹੁੰਚੇ ਨੇ ਤੇ ਉਨ੍ਹਾਂ ਨੇ ਸਾਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਦੋ ਸਕੇ ਭਰਾਵਾਂ ਦੀਆਂ ਕੋਠੀਆਂ ਨੇ ਉਜਾੜੇ ਕਈ ਘਰ, ਹੋਈ ਭੰਨਤੋੜ

htvteam

ਪੰਜਾਬੀ ਮੁੰਡੇ ਨੂੰ ਦੁਬਈ ਬੁਲਾਕੇ ਦੇਖੋ ਸ਼ੇਖਾਂ ਨੇ ਕਿਉਂ ਦਿੱਤਾ ਸਨਮਾਨ੍ਹ

htvteam

ਮਾਰ ਕੁੱਟ ਕਰਨ ਨਾਲ ਬਹੂ ਦੇ ਢਿੱਡ ਵਿੱਚ ਪਲ ਰਹੇ ਮਾਸੂਮ ਦੀ ਜਾਨ ਗਈ

Htv Punjabi

Leave a Comment