Htv Punjabi
Crime Punjab Video

AC ਲਗਾਕੇ ਸੋਣਾ ਐਨਾ ਖ਼ਤ@ ਰਨਾਕ ਹੋ ਸਕਦਾ ਕਦੇ ਸੋਚਿਆ ਨਹੀਂ ਹੋਣਾ ?

ਲਹਿਰਾਗਾਗਾ ਦੇ ਪਿੰਡ ਦੇਹਲਾ ਸੀਹਾਂ ਵਿਖੇ ਚੋਰਾਂ ਦੀ ਦਹਿਸ਼ਤ
ਇੱਕੋ ਰਾਤ ਨਾਲ ਲਗਦੇ 2 ਘਰਾਂ ਨੂੰ ਬਣਾਇਆ ਨਿਸ਼ਾਨਾ
ਲੱਖਾਂ ਰੁਪਏ ਦੇ ਗਹਿਣੇ ਤੇ ਨਕਦੀ ਲੈ ਕੇ ਹੋਏ ਫਰਾਰ
ਇੱਕ ਘਰ ਚੋਂ ਪੰਜ ਤੋਲੇ ਸੋਨਾ ,35000 ਨਕਦੀ
ਦੂਜੇ ਚੋਂ ਸਵਾ ਤੋਲਾ ਸੋਨਾ ਤੇ ਕਰੀਬ 55 ਹਜਾਰ ਰੁਪਏ ਨਕਦੀ ਤੇ ਐਲਸੀਡੀ ਚੋਰੀ
ਮੂਣਕ ਨੇੜਲੇ ਪਿੰਡ ਦੇਹਲਾ ਸੀਹਾਂ ਵਿਖੇ ਲੰਘੀ ਰਾਤ ਚੋਰਾਂ ਨੇ ਬੇਖੌਫ ਹੋ ਕੇ ਨਾਲ ਨਾਲ ਲੱਗਦੇ ਦੋ ਘਰਾਂ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਲੱਖਾਂ ਰੁਪਏ ਦੇ ਗਹਿਣੇ, ਨਕਦੀ ਤੇ ਐਲਸੀਡੀ ਚੋਰੀ ਕਰ ਲਈ , ਚੋਰੀ ਦੀ ਘਟਨਾ ਦਾ ਦੋਵੇਂ ਪਰਿਵਾਰਾਂ ਨੂੰ ਸਵੇਰੇ ਜਾਗਣ ਤੋਂ ਬਾਅਦ ਪਤਾ ਲੱਗਾ ਜਦੋਂ ਉਹਨਾਂ ਨੇ ਆਪਣੇ ਕਮਰਿਆਂ ਦੇ ਜਿੰਦਰੇ ਟੁੱਟੇ ਤੇ ਪੇਟੀਆਂ ਅਲਮਾਰੀਆਂ ਦਾ ਸਮਾਨ ਖਿਲ ਰਿਹਾ ਪਿਆ ਵੇਖਿਆ , ਪੁਲਿਸ ਨੂੰ ਇਤਲਾਹ ਮਿਲਣ ਤੇ ਪੁਲਿਸ ਵੀ ਨੇੜਲੇ ਘਰਾਂ ਤੇ ਪਿੰਡ ਦੇ ਬਾਹਰੀ ਰਸਤਿਆਂ ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਬਰੀਕੀ ਨਾਲ ਜਾਂਚਦਿਆਂ ਜਾਂਚ ਵਿੱਚ ਜੁਟ ਗਈ ।

ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਨ੍ਹਾਂ ਇਤਲਾਹ ਮਿਲਦਿਆਂ ਹੀ ਦੋਵੇਂ ਘਰਾਂ ਦੇ ਵਿੱਚ ਪਹੁੰਚ ਕੇ ਚੋਰੀ ਹੋਣ ਦੀ ਘਟਨਾ ਨਾਲ ਸੰਬੰਧਿਤ ਜਾਣਕਾਰੀ ਇਕੱਤਰ ਕੀਤੀ ਤੇ ਸਵੇਰ ਤੋਂ ਹੀ ਲਗਾਤਾਰ ਸੀਸੀਟੀਵੀ ਕੈਮਰਿਆਂ ਦੀ ਫੁਟੇ ਚੈੱਕ ਕਰਕੇ ਦੋਸ਼ੀਆਂ ਦੀ ਭਾਲ ਵਿੱਚ ਜੁਟੇ ਹੋਏ ਹਨ ਉਨਾਂ ਨਾਲ ਹੀ ਕਿਹਾ ਕਿ ਉਕਤ ਘਟਨਾ ਨੂੰ ਲੈ ਕੇ ਦੋਸ਼ੀਆਂ ਦੇ ਫਿੰਗਰ ਪ੍ਰਿੰਟ ਦੇ ਨਮੂਨੇ ਲੈਣ ਲਈ ਫਰਾਂਸਿਕ ਮਾਹਰਾਂ ਦੀ ਟੀਮ ਵੀ ਪਹੁੰਚ ਰਹੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪਿੰਡ ‘ਚ ਨਸ਼ੇ ਵਾਲੇ ਮੁੰਡਿਆਂ ਦੀਆਂ ਲੱਗਦੀਆਂ ਨੇ ਲੰਮੀਆਂ ਲੰਮੀਆਂ ਕਤਾਰਾਂ

htvteam

ਗੈਸ ਨਾ ਮਿਲਣ ਕਾਰਨ ਘਰ ਚੋਂ ਆਉਣ ਲੱਗੀ ਅਜੀਬ ਆਵਾਜ਼

htvteam

ਦੇਖੋ ਮੁੰਡਾ ਗੱਡੀ ‘ਚ ਕੀ ਕਰਦਾ ਫੜ੍ਹਿਆ ਗਿਆ

htvteam

Leave a Comment