Htv Punjabi
Punjab Video

ਗੈਸ ਨਾ ਮਿਲਣ ਕਾਰਨ ਘਰ ਚੋਂ ਆਉਣ ਲੱਗੀ ਅਜੀਬ ਆਵਾਜ਼

ਖਾਣਾ ਬਣਾਉਣ ਦੇ ਸਮੇਂ ਸਟੋਪ ਚ ਹੋਇਆ ਧਮਾਕਾ
ਰਸੋਈ ਗੈਸ ਨਾ ਮਿਲਣ ਕਾਰਨ ਚਲਾਇਆ ਸੀ ਸਟੋਪ
ਨੌਜਵਾਨ ਬੁਰੀ ਤਰੀਕੇ ਨਾਲ ਝੁਲਸਿਆ
ਲੁਧਿਆਣਾ ਦੇ ਕੰਗਣਵਾਲ ਇਲਾਕੇ ਦੇ ਪੁਰਾਣੀ ਚੁੰਗੀ ਦੇ ਨਜ਼ਦੀਕ ਖਾਣਾ ਬਣਾਉਣ ਦੇ ਸਮੇਂ ਅਚਾਨਕ ਸਟੋਪ ਦੇ ਵਿੱਚ ਧਮਾਕਾ ਹੋਣ ਕਾਰਨ 22 ਸਾਲਾਂ ਨੌਜਵਾਨ ਬੂਰੀ ਤਰ੍ਹਾਂ ਜ਼ਖਮੀ ਹੋ ਗਿਆ ਜਖਮੀ ਹਾਲਤ ਚ ਉਸਨੂੰ ਨਜ਼ਦੀਕੀ ਹਸਪਤਾਲ ਚ ਭਰਤੀ ਕਰਵਾਇਆ ਗਿਆ ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਜਾਣਕਾਰੀ ਦੇ ਅਨੁਸਾਰ ਚੰਦਨ ਕੁਮਾਰ ਦੇ ਚਾਚਾ ਮਿਥਨ ਨੇ ਦੱਸਿਆ ਕਿ ਉਹ ਕੰਗਣਵਾਲ ਦੇ ਨਜ਼ਦੀਕ ਦਾ ਰਹਿਣ ਵਾਲਾ ਹੈ ਅਤੇ ਸਿਲਿੰਡਰ ਨਾ ਮਿਲਣ ਕਾਰਨ ਉਹ ਸਟੋਕ ਨੂੰ ਚਲਾਉਣ ਲੱਗਾ ਤਾਂ ਅਚਾਨਕ ਸਟੋਪ ਦੇ ਵਿੱਚ ਧਮਾਕਾ ਹੋ ਗਿਆ ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਦੇ ਲਈ ਹਸਪਤਾਲ ਭਰਤੀ ਕਰਵਾਇਆ ਹੈ। ਇਸ ਦੌਰਾਨ ਪਰਿਵਾਰ ਨੇ ਮਾਲੀ ਸਹਾਇਤਾ ਦੀ ਮੰਗ ਕੀਤੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸਕੂਲ ‘ਚ ਨਿਆਣਾ ਕਰ ਰਿਹਾ ਸੀ ਬੰਦਿਆਂ ਵਾਲੇ ਕੰਮ; ਮੌਕੇ ‘ਤੇ ਲਿਆ ਫੜ

htvteam

ਲੁਧਿਆਣਾ ਦੇ ਕੋਰਟ ਕੰਪਲੈਕਸ ‘ਚ ਜ਼ਬਰਦਸਤ ਧਮਾਕਾ; ਦੇਖੋ ਵੀਡੀਓ

htvteam

ਮੁੰਡੇ ਸਾਰੀ ਰਾਤ ਲੈਂਦੇ ਰਹੇ ਸੁਹਾਗਰਾਤ ਦੇ ਹਸੀਨ ਸੁਫ਼ਨੇ; ਵਿਚੋਲਾ ਕਰ ਗਿਆ ਪੁੱਠਾ ਕਾਂਡ

htvteam

Leave a Comment