Htv Punjabi
Punjab

ਕਰੋਨਾ ਮਗਰੋਂ ਪੰਜਾਬ ਦਾ ਇਹ ਸ਼ਹਿਰ ਆਇਆ ਪੀਲੀਏ ਦੀ ਚਪੇਟ ‘ਚ, ਜਾਂਚ ਕਰਾਉਣ ਆਉਂਦਾ ਹਰ ਤੀਜਾ ਮਰੀਜ਼ ਪੀਲੀਏ ਦਾ ਸ਼ਿਕਾਰ : ਡਾਕਟਰ

ਪਠਾਨਕੋਟ (ਸੁਖਜਿੰਦਰ ਕੁਮਾਰ) : ਉਸ ਵੇਲੇ ਜਦੋਂ ਇਨ੍ਹੀ ਦਿਨੀ ਪੂਰਾ ਵਿਸ਼ਵ ਕਰੋਨਾ ਨਾਂ ਦੀ ਮਹਾਂਮਾਰੀ ਨਾਲ ਲੜ ਰਿਹਾ ਹੈ ਅਜਿਹੇ ਵਿੱਚ ਪੰਜਾਬ ਦਾ ਜ਼ਿਲ੍ਹਾ ਪਠਾਨਕੋਟ ਵੀ ਇਸ ਤੋਂ ਅਣਛੂਹਿਆ ਨਹੀਂ ਰਿਹਾ।  ਅੰਕੜਿਆਂ ਅਨੂੰਸਾਰ ਇਸ ਵੇਲੇ ਪਠਾਨਕੋਟ ‘ਚ ਕਰੋਨਾ ਦੇ 24 ਪਾਜ਼ਿਟਿਵ ਮਰੀਜ਼ ਵੱਖ ਵੱਖ ਹਸਪਤਾਲਾਂ ਚ ਆਪਣਾ ਇਲਾਜ਼ ਕਰਵਾ ਰਹੇ ਨੇ।  ਅਜਿਹੇ ਵਿੱਚ ਪਠਾਨਕੋਟ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਇੱਕ ਹੋਰ ਚਿੰਤਾ ਨੇ ਆਣ ਘੇਰਿਆ ਹੈ।  ਇਹ ਚਿੰਤਾ ਹੈ ਪਠਾਨਕੋਟ ਸ਼ਹਿਰ ਅੰਦਰ ਤੇਜ਼ੀ ਨਾਲ ਫੈਲ ਰਹੀ ਪੀਲੀਏ ਦੀ ਬਿਮਾਰੀ। ਪੀਲੀਏ ਦੇ ਮਰੀਜ਼ਾਂ ਦੀ ਗਿਣਤੀ ਜ਼ਿਲ੍ਹੇ ‘ਚ ਦਿਨ ਪ੍ਰਤੀਦਿਨ ਇਸ ਕਦਰ ਵਧਦੀ ਜਾ ਰਹੀ ਹੈ ਜਿਸ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਾ ਸਕਦੇ ਓ ਕਿ ਨਿੱਜੀ ਹਸਪਤਾਲਾਂ ਦੇ ਡਾਕਟਰਾਂ ਕੋਲ ਜਿਹੜੇ ਮਰੀਜ਼ ਜਾਂਚ ਲਈ ਜਾ ਰਹੇ ਨੇ ਡਾਕਟਰਾਂ ਅਨੁਸਾਰ ਉਨ੍ਹਾਂ ਚੋਂ 30 ਤੋਂ 40 ਫੀਸਦੀ ਮਰੀਜ਼ ਪਿਡਲੀਏ ਦੀ ਬਿਮਾਰੀ ਤੋਂ ਪੀੜਿਤ ਨਿਕਲ ਰਹੇ ਹਨ।
ਇਸ ਸਬੰਧੀ ਜਾਂਚ ਕਰਨ ਵਾਲੇ ਡਾਕਟਰਾਂ ਵਿਚੋਂ ਇੱਕ ਡਾਕਟਰ ਵਿਨੇ ਮਹਾਜਨ ਦਾ ਕਹਿਣਾ ਹੈ ਕਿ ਜਿਹੇ ਮਰੀਜ਼ਾਂ ‘ਚ ਵਾਧਾ ਪਿਛਲੇ 10-15 ਦਿਨਾਂ ਤੋਂ ਹੀ ਦੇਖਣ ਨੂੰ ਮਿਲਿਆ ਹੈ। ਡਾਕਟਰਾਂ ਅਨੁਸਾਰ ਪੀਲੀਏ ਦੀ ਬਿਮਾਰੀ ਜ਼ਿਆਦਾਤਰ ਖਰਾਬ ਪਾਣੀ ਪੀਣ ਦੀ ਵਜ੍ਹਾ ਨਾਲ ਫੈਲਦੀ ਹੈ ਤੇ ਸਥਾਨਕ ਪ੍ਰਸ਼ਾਸ਼ਨ ਨੂੰ ਚਾਹੀਦਾ ਹੈ ਕਿ ਉਹ ਉਹ ਨਗਰ ਨਿਗਮ ਨਾਲ ਮਿਲ ਕੇ ਜਿਥੇ ਕੀਤੇ ਵੀ ਪਾਣੀ ਦੀ ਲੀਕੇਜ਼ ਹੋਵੇ ਉਸ ਨੂੰ ਬੰਦ ਕਰਵਾਏ ਤੇ ਸਰਕਾਰੀ ਟੂਟੀਆਂ ਰਹੀ ਜਿਥੋਂ ਘਰਾਂ ਨੂੰ ਪਾਣੀ ਦੀ ਸਪਲਾਈ ਹੁੰਦੀ ਐ, ਉਥੇ ਕਲੋਰੀਨ ਦੀ ਦਵਾਈ ਪਵਾਏ ਤਾਂਕਿ ਪਾਣੀ ਦੀ ਖ਼ਰਾਬੀ ਕਾਰਨ ਫੇਲ ਰਹੀ ਇਸ ਬਿਮਾਰੀ ਨੂੰ ਸਮਾਂ ਰਹਿੰਦੀਆਂ ਮਹਾਂਮਾਰੀ ਦਾ ਰੂਪ ਧਾਰਨ ਕਰਨੋ ਰੋਕਿਆ ਜਾ ਸਕੇ
व/ओ——–इस सबंधी जब माहिर डॉक्टरों से बात की गई तो उन्होंने बताया की पिछले 10 से 15 दिनों में पीलिया बीमारी के मरीजों में इजाफा हो रहा है उन्होंने बताया कि उनके द्वारा जिन मरीजो की जांच की जा रही है उन में 30 से 40% मरीज पिलाया बीमारी से ग्रस्त है जो कि खराब पानी की वजह से होती है ऐसे में लोकल प्रशासन को चाहिए कि इस तरफ ध्यान दे ताकि इस बीमारी को बढ़ने से रोका जा सके।

Related posts

ਘਰ ‘ਤੇ ਰੇਡ ਕਰ ਪੁਲਿਸ ਨੇ ਰੰਗੇ ਹੱਥੀ ਫ਼ੜ ਲਏ ਜਨਾਨੀ ਬੰਦਾ

htvteam

ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ  

htvteam

ਮੋਗਾ ਵਿੱਚ ਬਾਬੇ ਨੂੰ 7 ਸਾਲ ਦੀ ਕੈਦ, ਬੱਚੇ ਦਾ ਆਸ਼ੀਰਵਾਦ ਦੇਣ ਦੇ ਨਾਮ ‘ਤੇ ਕੀਤਾ ਸੀ 2 ਵਾਰ ਬਲਾਤਕਾਰ

Htv Punjabi

Leave a Comment