Htv Punjabi
Punjab

ਆਖਰਕਾਰ ਉਹੀਓ ਹੋਇਆ ਜਿਸਦਾ ਅੰਦਾਜ਼ਾ ਸੀ, ਸੁਖਬੀਰ ਨੇ ਢੀਂਡਸਿਆਂ ਖਿਲਾਫ਼ ਆ ਫੈਸਲਾ ਲੈ ਹੀ ਲਿਆ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਸੰਸਦ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ ਨੂੰ ਚੱਲ ਰਹੇ ਸਿਆਸੀ ਪ੍ਰਭਾਵਾਂ ਹੇਠ ਮੁਅੱਤਲ ਕਰ ਦਿੱਤਾ ਹੈ l ਦੋਨਾਂ ਬਾਪ ਪੁੱਤ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਸੰਬੰਧ ਵਿੱਚ ਦੋਸ਼ ਪੱਤਰ ਜ਼ਾਰੀ ਕਰ 2 ਹਫਤਿਆਂ ਵਿੱਚ ਜਵਾਬ ਮੰਗਿਆ ਹੈ l ਸ਼ਨੀਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੋਰ ਕਮੇਟੀ ਦੀ ਹੋਈ ਮੀਟਿੰਗ ਵਿੱਚ ਇਹ ਫੈਸਲਾ ਲਿਆ l ਸੁਖਬੀਰ ਨੇ ਕਿਹਾ ਕਿ ਢੀਂਡਸਾ ਪਿਓ ਪੁੱਤਰ ਦੀ ਪਿਛਲੇ ਕੁਝ ਸਮੇਂ ਤੋਂ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਸੰਬੰਧ ਵਿੱਚ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਤੋਂ ਰਿਪੋਰਟ ਮੰਗੀ ਸੀ l ਮਲੂਕਾ ਦੀ ਰਿਪੋਰਟ ਤੋਂ ਬਾਅਦ ਹੀ ਕੋਰ ਕਮੇਟੀ ਨੇ ਦੋਨਾਂ ਨੂੰ ਮੁਅੱਤਲ ਕਰਨ ਦਾ ਫੈਸਲਾ ਲਿਆ ਹੈ l ਦੱਸ ਦਈਏ ਕਿ ਦੋਨੋਂ ਪਿਓ ਪੁੱਤਰ ਨੇ ਸੁਖਬੀਰ ਦੀ ਪ੍ਰਧਾਨਗੀ ‘ਤੇ ਸਵਾਲ ਚੁੱਕੇ ਸਨ l

Related posts

ਆਹ ਦੇਖ ਲਓ ਕਾਨੂੰਨ ਸਖਤ ਕਰਨ ਤੋਂ ਬਾਅਦ ਦੇ ਹਾਲ,ਬਲਾਤਕਾਰ ਦੀ ਕੋਸ਼ਿਸ਼ ਵਾਲੀ ਸ਼ਿਕਾਇਤ ਦਰਜ ਕਰਵਾਉਣ ਵਾਲੀ ਦਲਿਤ ਕੁੜੀ ਨੂੰ ਮਾਰੀ ਗੋਲੀ

Htv Punjabi

ਬੰਦੇ ਦੇ ਹੱਥ ਲੱਗਿਆ ਅਜਿਹਾ ਕਰਾਮਾਤੀ ਨੁਸਕਾ, ਬਦਲੀ ਫਾਰਮ ਦੀ ਨੁਹਾਰ, ਬਚਦੇ ਨੇ ਲੱਖਾਂ

htvteam

ਬਾਰਿਸ਼ ਤੋਂ ਪਹਿਲਾਂ ਹੀ ਸਹਿਮੇ ਆਹ ਪਿੰਡ ਦੇ ਲੋਕਬਣੇ ਫਲੱਡ ਗੇਟ, ਪਹਿਲੇ ਮੀਂਹ ਨੇ ਮਚਾਈ ਸੀ ਤਬਾਹੀ

htvteam

Leave a Comment