Htv Punjabi
Punjab

ਅਕਾਲੀਆਂ ਨੂੰ ਮਨਾਉਣ ਉਨ੍ਹਾਂ ਦੇ ਘਰ ਪਹੁੰਚੇ ਆਹ ਨੇਤਾ

ਪਟਿਆਲਾ (ਸਿਮਰਨਜੀਤ ਕੌਰ) : ਪਟਿਆਲਾ ਅਕਾਲੀ ਦਲ ਦੇਹਾਤੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਣਧੀਰ ਸਿੰਘ ਰੱਖੜਾ, ਪਾਰਟੀ ਦੇ ਰਾਸ਼ਟਰੀ ਸਲਾਹਕਾਰ ਅਜੈ ਥਾਪਰ ਸਮੇਤ ਕਈ ਨੇਤਾਵਾਂ ਨੂੰ ਮਨਾਉਣ ਐਤਵਾਰ ਦੇਰ ਰਾਤ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ, ਡਾਕਟਰ ਦਲਜੀਤ ਸਿੰਘ ਚੀਮਾ ਪਿੰਡ ਰੱਖੜਾ ਵਿੱਚ ਰਣਧੀਰ ਸਿੰਘ ਦੇ ਘਰ ਪਹੁੰਚੇ l ਇੱਥੇ ਰੁਸੇ ਨੇਤਾਵਾਂ ਨੂੰ ਬੁਲਾਇਆ ਗਿਆ l ਦੋਨਾਂ ਨੇ ਸਾਰੇ ਨੇਤਾਵਾਂ ਦੇ ਸ਼ਿਕਵੇ ਸੁਣੇ ਅਤੇ ਸ਼ਿਕਾਇਤ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ l ਇਸ ਦੇ ਬਾਅਦ ਸਾਰੇ ਨੇਤਾਵਾਂ ਨੇ ਵੀ ਆਪਣੀ ਨਾਰਾਜ਼ਗੀ ਦੂਰ ਹੋਣ ਦੀ ਗੱਲ ਕਹੀ l ਬਿਕਰਮ ਮਜੀਠੀਆ ਨੇ ਕਿਹਾ ਕਿ ਸੁਖਦੇਵ ਢੀੱਡਸਾ ਸਰਕਾਰ ਦੇ ਹਰ ਫੈਸਲੇ ਵਿੱਚ ਸ਼ਾਮਿਲ ਸਨ l ਹੁਣ ਉਹ ਪਾਰਟੀ ਦੇ ਲਈ ਗਲਤ ਪ੍ਰਚਾਰ ਕਰ ਰਹੇ ਹਨ l ਉਨ੍ਹਾਂ ਨੇ ਪੰਜਾਬ ਦੇ ਸਾਰੇ ਵਰਗਾਂ ਤੋਂ 28 ਨੂੰ ਵਿਧਾਨ ਸਭਾ ਘਿਰਾਓ ਦਾ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ l

Related posts

ਮਾਰਕਿਟ ‘ਚ ਆਇਆ 20 ਜੜ੍ਹੀ ਬੂਟੀਆਂ ਵਾਲਾ ਜੰਗਲੀ ਤੇਲ

htvteam

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰੋਗਰਾਮ

htvteam

ਨਕੋਦਰ ‘ਚ ਦੇਖੋ ਹਾਲ

htvteam

Leave a Comment