Htv Punjabi
Punjab Video

Amritpal Singh ਦੇ ਭਰਾ ਨੂੰ ਆਹ ਕਿੱਥੇ ਲੈਕੇ ਜਾ ਰਹੇ ਨੇ ?

ਖਡੂਰ ਸਾਹਿਬ ਤੋਂ ਐਮ ਪੀ ਭਾਈ ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਅਤੇ ਉਸਦੇ ਸਾਥੀ ਲਵਪ੍ਰੀਤ ਸਿੰਘ ਨੂੰ 4 ਗਰਾਮ ਨਸ਼ੇ ਸਮੇਤ ਫੜ੍ਹਨ ਦਾ ਪੁਲਿਸ ਵੱਲੋਂ ਦਾਅਵਾ ਕੀਤਾ ਗਿਆ ਸੀ ਜਿਸਤੋਂ ਬਾਅਦ ਲੁਧਿਆਣਾ ਤੋਂ ਇਕ ਸੰਦੀਪ ਅਰੋੜਾ ਨਾਮ ਦੇ ਬੰਦੇ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ ਪੁਲਿਸ ਵੱਲੋਂ ਇਹ ਦਾਅਵਾ ਕੀਤਾ ਗਿਆ ਕੀ ਸੰਦੀਪ ਅਰੋੜਾ ਤੋਂ ਨਸ਼ਾ ਖਰੀਦਿਆ ਹੈ,ਦੱਸ ਦਈਏ ਭਾਈ ਅੰਮ੍ਰਿਤਪਾਲ ਸਿੰਘ ਦੇ ਭਰਾ ਅਤੇ ਸਾਥੀ ਤੇ ਉਸ ਸੰਦੀਪ ਅਰੋੜਾ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਸਦੇ ਪੱਤਰਕਾਰਾਂ ਵੱਲੋਂ ਵੀਡੀਓ ਬਣਾਈ ਗਈ ਹੈ ਉਨ੍ਹਾਂ ਦੇ ਮੂੰਹ ਲਕੋਏ ਗਏ ਸਨ ਮੀਡੀਆ ਸਾਹਮਣੇ ਕੋਈ ਬਿਆਨ ਬਾਜ਼ੀ ਜਾਂ ਫਿਰ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ,,,,,,,,,

ਦੱਸਿਆ ਜਾ ਰਿਹਾ ਕੀ ਮਾਨਯੋਗ ਅਦਾਲਤ ਨੇ ਭਾਈ ਅੰਮ੍ਰਿਤਪਾਲ ਸਿੰਘ ਦੇ ਭਰਾ ਅਤੇ ਉਸਦੇ ਸਾਥੀ ਅਤੇ ਸੰਦੀਪ ਅਰੋੜਾ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਲਈ ਭੇਜ ਦਿੱਤਾ ਹੈ ਇਸ ਸਾਰੇ ਘਟਨਾਕ੍ਰਮ ਬਾਬਤ ਅੰਮ੍ਰਿਤਪਾਲ ਸਿੰਘ ਦੇ ਪਿਤਾ ਅਤੇ ਭਾਈ ਸਰਬਜੀਤ ਸਿੰਘ ਹੋਰਾਂ ਦਾ ਕਹਿਣਾ ਐ ਕੀ ਸਰਕਾਰ ਵੱਲੋਂ ਜਾਣਬੁਝਕੇ ਸਾਨੂੰ ਤੰਗ ਕੀਤਾ ਜਾ ਰਿਹਾ ਤੇ ਸਾਡੀ ਅਵਾਜ਼ ਨੂੰ ਦਬਾਇਆ ਜਾ ਰਿਹਾ ਇਸ ਸਾਰੇ ਬਿਰਤਾਂਤ ਤੋਂ ਬਾਅਦ ਭਾਈ ਅੰਮ੍ਰਿਤਪਾਲ ਸਿੰਘ ਦੇ ਸਮੱਰਥਕਾਂ ਤੇ ਚਾਹੁੰਣ ਵਾਲਿਆਂ ਚ ਸਰਕਾਰ ਪ੍ਰਤੀ ਗੁੱਸਾ ਦੇਖਣ ਨੂੰ ਮਿਲਿਆ ਕਈਆਂ ਨੇ ਤਾਂ ਏਥੇ ਤੱਕ ਕਹਿ ਦਿੱਤਾ ਕੀ ਕਿਹੜਾ ਕੋਈ ਦੇਖਦਾ ਸੀ ਪੁਲਿਸ ਚਾਹੇ ਜੋ ਕੁਝ ਮਰਜ਼ੀ ਆਖੀ ਜਾਵੇ ਖੈਰ ਬਾਕੀ ਤਾਂ ਜਾਂਚ ਦਾ ਵਿਸ਼ਾ ਹੈ.ਸਹੀ ਤੇ ਗਲਤ ਦਾ ਫੈਸਲਾ ਅਦਾਲਤ ਨੇ ਕਰਨਾ ਪਰ ਤੁਹਾਡੀ ਏਸ ਬਾਰੇ ਕੀ ਰਾਇ ਹੈ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸਰਵਾਇਕਲ (ਗਰਦਨ) ਦਾ ਦਰਦ ਮਿੰਟਾਂ ‘ਚ ਹੋਏਗਾ ਗਾਇਬ ਆਹ ਘਰੇਲੂ ਜਿਹੇ ਟਿਪਸ ਮੁਫਤ ‘ਚ ਮਿਲ ਰਹੇ ਨੇ ਅਜ਼ਮਾ ਲਓ

htvteam

ਪੰਜਾਬੀਆਂ ਲਈ ਕੈਨੇਡਾ ਤੋਂ ਆਈ ਇੱਕ ਬੇਹੱਦ ਭੈੜੀ ਖ਼ਬਰ

htvteam

ਗਲੀ ‘ਚ ਖੇਡਦੀ ਬੱ’ਚੀ ਨਾਲ ਦੇਖੋ ਕੀ ਕ’ਰਤਾ

htvteam

Leave a Comment