Htv Punjabi
Punjab Video

Punjab ‘ਚ ਸਰਗਰਮ ਹੋਇਆ ਗਿ-ਰੋਹ

ਲਓ ਜੀ ਆਪਣੇ ਬੱਚਿਆਂ ਨੂੰ ਘਰਾਂ ਦੇ ਵਿੱਚ ਕਰਕੇ ਰੱਖੋ ਬੰਦ ਕਿਉਂਕਿ ਫਿਰੋਜ਼ਪੁਰ ਦੇ ਵਿੱਚ ਆ ਗਏ ਅਜਿਹੇ ਬੰਦੇ ਵੀ ਤੁਹਾਡੇ ਬੱਚਿਆਂ ਨਾਲ ਕਰਨਗੇ ਅਜਿਹਾ ਕਾਂਡ,,, ਤਸਵੀਰਾਂ ਦੇ ਵਿੱਚ ਤੁਸੀਂ ਜਿਸ ਬੰਦੇ ਨੂੰ ਖੰਭੇ ਨਾਲ ਬੰਨੀ ਦੇਖ ਰਹੇ ਹੋ ਦਰਾਸਲ ਇਸ ਬੰਦੇ ਨੇ ਬੱਚਿਆਂ ਦੇ ਨਾਲ ਅਜਿਹਾ ਪੁੱਠਾ ਕੰਮ ਕੀਤਾ ਕਿ ਗੁੱਸੇ ਵਿੱਚ ਆਏ ਲੋਕਾਂ ਨੇ ਬੰਦੇ ਨੂੰ ਖੰਬੇ ਨਾਲ ਬੰਨ ਲਿਆ ਫਿਰ ਇਸ ਦੀ ਚੰਗੀ ਛਿੱਤਰ ਪਰੇਡ ਕੀਤੀ,,,,,,,,

ਫਿਰੋਜ਼ਪੁਰ ਦੀ ਬਸਤੀ ਨਿਜਾਮਦੀਨ ਵਾਲਾ ਵਿੱਚ ਬੱਚਾ ਖੋਹ ਕੇ ਲਿਜਾਣ ਦਾ ਇੱਕ ਮਾਮਲਾ ਸਾਹਮਣੇ ਆਇਆ ਜਾਣਕਾਰੀ ਅਨੁਸਾਰ ਬਸਤੀ ਨਿਜ਼ਾਮਦੀਨ ਦੀ ਰਹਿਣ ਵਾਲੀ ਪ੍ਰੀਆ ਜਦ ਸਵੇਰੇ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਲਈ ਜਾ ਰਹੀ ਸੀ ਤਾਂ ਨੇੜੇ ਪੈਂਦੇ ਫਾਟਕ ਦੇ ਪਾਸ ਜਦੋਂ ਪਹੁੰਚੀ ਤੇ ਕੁਝ ਅਣਪਛਾਤੇ ਲੋਕ ਉਸ ਨਾਲ ਗਾਲੀ ਗਲੋਚ ਕਰਨ ਲੱਗ ਪਏ ਅਤੇ ਉਸ ਦੀ ਬੇਟੀ ਨੂੰ ਖਿੱਚ ਕੇ ਲੈ ਕੇ ਜਾਣ ਦੀ ਕੋਸ਼ਿਸ਼ ਕਰਨ ਲੱਗੇ ਉਸ ਵੱਲੋਂ ਜਦ ਵਿਰੋਧ ਕੀਤਾ ਗਿਆ ਤਾਂ ਉਕਤ ਲੁਟੇਰਿਆਂ ਵੱਲੋਂ ਉਸ ਨਾਲ ਕੁੱਟਮਾਰ ਕੀਤੀ ਗਈ ਪ੍ਰੀਆ ਨੇ ਜਦ ਇਸ ਬਾਰੇ ਰੌਲਾ ਪਾਇਆ ਤਾਂ ਆਸ ਪਾਸ ਦੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ ਬੱਚਾ ਚੁੱਕਣ ਆਏ ਯੁਵਕ ਉਥੋਂ ਭੱਜ ਗਏ ਜਦਕਿ ਇੱਕ ਆਰੋਪੀ ਲੋਕਾਂ ਦੇ ਕਾਬੂ ਆ ਗਿਆ ਅਤੇ ਉਸਨੂੰ ਪਿੰਡ ਵਾਲਿਆਂ ਨੇ ਖੰਬੇ ਨਾਲ ਬੰਨ ਕੇ ਉਸਦੀ ਕੁੱਟਮਾਰ ਕੀਤੀ,,,,,,,

ਉੱਥੇ ਹੀ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਪਹਿਲਾਂ ਵੀ ਕੁਝ ਘਟਨਾਵਾਂ ਇਸ ਤਰ੍ਹਾਂ ਦੀਆਂ ਵਾਪਰ ਚੁੱਕੀਆਂ ਨੇ ਪੁਲਿਸ ਨੂੰ ਇਹਨਾਂ ਆਰੋਪੀਆਂ ਨਾਲ ਸਖਤੀ ਨਾਲ ਨਿਪਟਣਾ ਚਾਹੀਦਾ ਹੈ ਅਤੇ ਉਹਨਾਂ ਦੇ ਬੱਚਿਆਂ ਦੀ ਜਾਨ ਮਾਲ ਦੀ ਰਾਖੀ ਕਰਨੀ ਚਾਹੀਦੀ ਹੈ ਅਤੇ ਫੜੇ ਗਏ ਆਰੋਪੀ ਤੋਂ ਸਖਤੀ ਨਾਲ ਪੁੱਛਦਾ ਕਰਕੇ ਉਸ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਦੇਖਿਆ ਜਾਵੇ ਤਾਂ ਲੋਕ ਹੁਣ ਇਸ ਕਦਰ ਡਿੱਗ ਚੁੱਕੇ ਨੇ ਕਿ ਛੋਟੇ ਬੱਚਿਆਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕਲਯੁੱਗ ‘ਚ ਜਵਾਈ ਦੇ ਬੱਚੇ ਨੂੰ ਸੱਸ ਨੇ ਦਿੱਤਾ ਜਨਮ; ਦੇਖੋ ਪੂਰਾ ਵੀਡੀਓ

htvteam

ਸ਼੍ਰੀਲੰਕਾ ਤੋਂ ਭਾਰਤ ਘੁੰਮਣ ਆਏ ਮੁੰਡਾ ਕੁੜੀ ਹੋਟਲ ਚੋਂ ਗਾਇਬ

htvteam

ਚਾਚੇ ਨੇ ਸਾਥੀ ਨਾਲ ਮਿਲਕੇ ਨਾਬਾਲਗ ਬੱਚੀ ਕੀਤੀ ਅਗਵਾਹ, ਫੇਰ ਦੇਖੋ ਕੀਂ ਕੀਤਾ ਹਾਲ ਮਾਪਿਆਂ ਦੀਆਂ ਨਕਲੀਆਂ ਭੁੱਬਾਂ!

Htv Punjabi

Leave a Comment