Htv Punjabi
Punjab

ਇਸ ਕੇਸ ਵਿੱਚ ਐਕਟਰ ਮਨਤੇਜ ਮਾਨ ਗ੍ਰਿਫਤਾਰ, 4 ਦਿਨ ਦੇ ਰਿਮਾਂਡ ‘ਤੇ ਭੇਜਿਆ

ਅੰਮ੍ਰਿਤਸਰ : ਗੈਂਗਸਟਰ ‘ਤੇ ਬਣੀ ਪੰਜਾਬੀ ਫਿਲਮ ਗੈਂਗਸਟਰ ਵਰਸਿਸ ਸਟੇਟ ਦੇ ਹੀਰੋ ਮਨਤੇਜ ਸਿੰਘ ਉਰਫ ਨਿੱਕੀ ਨੂੰ ਐਸਟੀਐਫ ਨੇ ਗ੍ਰਿਫਤਾਰ ਕਰ ਲਿਆ ਹੈ l ਇਲਜ਼ਾਮ ਹੈ ਕਿ ਮਨਤੇਜ ਨੇ 110 ਕਿਲੋ ਤੋਂ ਜ਼ਿਆਦਾ ਹੈਰੋਇਨ ਨੂੰ ਇਟਲੀ ਵਿੱਚ ਬੈਠੇ ਸਿਮਰਨਜੀਤ ਸਿੰਘ ਸੰਧੂ ਦੇ ਇਸ਼ਾਰੇ ‘ਤੇ ਟਿਕਾਣੇ ਲਾਇਆ ਹੈ l ਇਸ ਮਾਮਲੇ ਵਿੱਚ ਪਹਿਲਾਂ ਹੀ ਫੜੇ ਜਾ ਚੁੱਕੇ ਕੱਪੜਾ ਕਾਰੋਬਾਰੀ ਅੰਕੁਸ਼ ਕਪੂਰ ਉਸ ਨੂੰ ਹਰ ਖੇਪ ਟਿਕਾਣੇ ਲਾਉਣ ਦੀ ਬਦਲੇ ਵਿੱਚ ਤਿੰਨ ਤੋਂ ਚਾਰ ਲੱਖ ਰੁਪਏ ਅਦਾ ਕਰ ਰਿਹਾ ਸੀ l
ਫਿਲਹਾਲ ਪੁਲਿਸ ਮਨਤੇਜ ਸਿੰਘ ਦੀ ਸਾਰੀਆਂ ਕੜੀਆਂ ਦੀ ਜਾਂਚ ਕਰ ਰਹੀ ਹੈ l ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਫਿਲਮ ਇੰਡਸਟਰੀ ਹੀ ਨਹੀਂ ਬਲਕਿ ਬਾਲੀਵੁੱਡ ਦੀ ਕੁਝ ਹਸਤੀਆਂ ਨੂੰ ਵੀ ਪੁੱਛਗਿਛ ਦੇ ਲਈ ਸੰਮਨ ਭੇਜਿਆ ਜਾ ਸਕਦਾ ਹੈ l

Related posts

ਹੁਣੇ-ਹੁਣੇ ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ

htvteam

ਹੁਣੇ ਹੁਣੇ ਮੌਸਮ ਨੂੰ ਲੈਕੇ ਹੋਈ ਭਵਿੱਖਬਾਣੀ

htvteam

ਅੰਨ੍ਹਿਆਂ ਦਾ ਮਸੀਹਾ ਬਣਿਆ ਦੇਸੀ ਡਾਕਟਰ, 20 ਮਿੰਟ ‘ਚ ਦਿਖਾਉਦੈ ਦੁਨੀਆ

htvteam

Leave a Comment