Htv Punjabi
Punjab Video

ATM ਚੋਂ ਆ ਰਹੀਆਂ ਸੀ ਅਜੀਬੋ ਗਰੀਬ ਅਵਾਜ਼ਾਂ, ਲੋਕ ਡਰ ਡਰ ਲੱਗੇ ਭੱਜਣ

ਬਠਿੰਡਾ ਦੇ ਐਸਬੀਆਈ ਏਟੀਐਮ ਦੇ ਵਿੱਚੋਂ ਆਉਣ ਲੱਗੀਆਂ ਅਜਿਹੀਆਂ ਅਜੀਬੋ ਗਰੀਬ ਆਵਾਜ਼ਾਂ ਕਿ ਸੁਣਕੇ ਲੋਕ ਡਰ ਗਏ,, ਚਾਰੇ ਪਾਸੇ ਹਫੜਾ ਦਫੜੀ ਮੱਚ ਗਈ। ਤਾਂ ਫਿਰ ਲੋਕਾਂ ਨੇ ਫਟਾਫਟ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ।,, ਤੇ ਜਦੋਂ ਅੰਦਰ ਜਾ ਕੇ ਅਧਿਕਾਰੀਆਂ ਨੇ ਦੇਖਿਆ ਤਾਂ ਉਹਨਾਂ ਦਾ ਸੁਣ ਕੇ ਹਾਸਾ ਨਿਕਲ ਗਿਆ,,, ਏਟੀਓ ਦੇ ਵਿੱਚ ਜਿਹੜੀ ਆਵਾਜ਼ ਆ ਰਹੀ ਸੀ ਤਕਨੀਕੀ ਖਰਾਬੀ ਕਰਕੇ ਅਲਾਰਮ ਵੱਜੀ ਜਾ ਰਿਹਾ ਸੀ।,,,ਫਾਇਰ ਬਗਰੇਡ ਦੇ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਕਿਸੇ ਰਾਹ ਜਾਂਦੇ ਨੇ ਸੂਚਨਾ ਦੇ ਦਿੱਤੀ ਕਿ ਬੈਂਕ ਵਿੱਚੋਂ ਫਾਇਰ ਦਾ ਅਲਾਰਮ ਵੱਜ ਰਿਹਾ ਹੈ ਜਦੋਂ ਅਸੀਂ ਮੌਕੇ ਤੇ ਵੇਖਿਆ ਤਾਂ ਸਭ ਕੁਝ ਠੀਕ ਸੀ ਕਿਸੇ ਕਿਸਮ ਦਾ ਕੋਈ ਵੀ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਅਤੇ ਨਾ ਹੀ ਕੋਈ ਅੱਗ ਲੱਗਣ ਦੀ ਸਾਨੂੰ ਸੂਚਨਾ ਮਿਲੀ ਤਕਨੀਕੀ ਖਰਾਬੀ ਕਾਰਨਾ ਦੇ ਚਲਦੇ ਫਾਇਰ ਸੇਫਟੀ ਲਾਰਮ ਬੈਂਕ ਵਿੱਚੋਂ ਵੱਜ ਗਿਆ ਜਿਸ ਦੀ ਸੂਚਨਾ ਬੈਂਕਾ ਅਧਿਕਾਰੀਆਂ ਨੂੰ ਵੀ ਦੇ ਦਿੱਤੀ।

ਦੂਸਰੇ ਪਾਸੇ ਪਹੁੰਚੀ ਬੈਂਕ ਦੀ ਮੈਡਮ ਅਧਿਕਾਰੀ ਦੱਸਿਆ ਕਿ ਇਹ ਅਸੀਂ ਸੇਫਟੀ ਲਈ ਅਲਾਰਮ ਲਗਵਾਇਆ ਹੋਇਆ ਹੈ ਤਾਂ ਕਿ ਕੋਈ ਘਟਨਾ ਦੁਰਘਟਨਾ ਨਾ ਹੋ ਜਾਵੇ ਜੋ ਅੱਜ ਅਲਾਰਮ ਵੱਜਿਆ ਹੈ ਇਹ ਕੋਈ ਚਿੰਗਾਰੀ ਗਿਰ ਗਈ ਹੋਈ ਹੋਵੇਗੀ ਜਿਸ ਦੇ ਕਾਰਨ ਲਾਰਮ ਵੱਜ ਗਿਆ ਪਰ ਕੋਈ ਵੀ ਘਬਰਾਉਣ ਦੀ ਜਰੂਰਤ ਨਹੀਂ,,,,,

ਖੈਰ ਬੈਂਕਾਂ ਤੇ ਏਟੀਐਮ ਦੇ ਵਿੱਚ ਸੇਫਟੀ ਦੇ ਪਰਪਸ ਵਾਸਤੇ ਇਹ ਅਲਾਰਮ ਲਗਾਏ ਜਾਂਦੇ ਨੇ ਕਈ ਵਾਰ ਤਕਨੀਕੀ ਕਾਰਨਾਂ ਕਰਕੇ ਅਜਿਹੀ ਪਰੇਸ਼ਾਨੀਆਂ ਆ ਜਾਂਦੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਬੰਦੇ ਦੇ ਸਰੀਰ ‘ਚ ਕਿਉਂ ਘੱਟ ਜਾਂਦੇ ਨੇ ਸੈਲ ਕਾਰਨ, ਲੱਛਣ ਤੇ ਫਟਾ-ਫਟ ਵਾਲਾ ਇਲਾਜ

htvteam

ਪੰਜਾਬ ਦੀ ਸਿਆਸਤ ‘ਚ ਡਿਬਰੂਗੜ੍ਹ ਵਾਲਿਆਂ ਲਿਆਂਦਾ ਭੂਚਾਲ

htvteam

ਪੁਲਿਸੀਏ ਵੜ੍ਹਗੇ ਵਿਧਵਾ ਜਨਾਨੀ ਦੇ ਘਰ ‘ਚ ਫੇਰ ਪੂਰੇ ਪਿੰਡ ‘ਚ ਹੋਗੀ ਲਾਲਾ-ਲਾਲਾ

htvteam

Leave a Comment