Htv Punjabi
Punjab Video

ATM ਚੋਂ ਪੈਸੇ ਕਢਵਾਉਂਦੇ ਬੰਦੇ ਨਾਲ 2 ਮੁੰਡਿਆਂ ਨੇ ਪਿੱਛੋਂ ਕਰਤੀ ਛੇੜਖਾਨੀ !

ਲਹਿਰਾਗਾਗਾ ਚ ATM ਬਦਲ ਕੇ ਮੁੰਡੇ 25000 ਲੈ ਕੇ ਫਰਾਰ
ਸਾਰੀ ਘਟਨਾ ਲੱਗੇ ਸੀਸੀਟੀਵੀ ਵਿੱਚ ਹੋਈ ਕੈਦ
ਪੀੜਤ ਵਿਅਕਤੀ ਨੇ ਪੁਲਿਸ ਕੋਲ ਲਾਈ ਗੁਹਾਰ
ਲਹਿਰਾ ਗਾਗਾ ਦੇ ਰਾਮੇ ਵਾਲੀ ਖੂਹੀ ਤੇ ਲੱਗੇ ਏਟੀਐਮ ਵਿੱਚੋਂ ਬੇਅੰਤ ਸਿੰਘ ਟੇਲਰ ਮਾਸਟਰ ਪੈਸੇ ਕਢਵਾਉਣ ਆਇਆ ਅਤੇ ਉਸਦੇ ਪਿੱਛੇ ਹੀ ਦੋ ਵਿਅਕਤੀ ਖੜੇ ਸਨ ਜਿਨਾਂ ਨੇ ਜਿਨ੍ਹਾਂ ਨੇ ਪੀੜਿਤ ਦਾ ਏਟੀਐਮ ਪਿੰਨ ਨੰਬਰ ਦੇਖਿਆ ਉਸ ਤੋਂ ਬਾਅਦ ਉਸ ਦਾ ਏਟੀਐਮ ਬਦਲ ਦਿੱਤਾ ਫਿਰ ਉਥੋਂ ਰਫੂ ਚੱਕਰ ਹੋ ਗਏ ਤਾਂ ਉਹ ਦੂਸਰੇ ਏਟੀਐਮ ਵਿੱਚੋਂ 25000 ਕਢਾ ਕੇ ਫਰਾਰ ਹੋ ਗਏ।

ਬੇਅੰਤ ਸਿੰਘ ਨੇ ਦੱਸਿਆ ਹੈ ਕਿ ਇਹ ਦੋਨੋਂ ਵਿਅਕਤੀਆਂ ਨੇ ਮੇਰਾ ਏਟੀਐਮ ਬਦਲ ਕੇ ਹੋਰ ਦਾ ਏਟੀਐਮ ਦੇ ਕੇ ਚਲੇ ਗਏ ਤੇ ਮੇਰੇ ਅਕਾਊਂਟ ਵਿੱਚੋਂ 25 ਹਜਾਰ ਰੁਪਏ ਕਢਵਾ ਲਏ ਗਏ ਉਸਨੇ ਪੁਲਿਸ ਕੋਲੇ ਦੁਹਾਰ ਲਗਾਈ ਹੈ ਕਿ ਇਹਨਾਂ ਵਿਅਕਤੀਆਂ ਉੱਤੇ ਕਾਰਵਾਈ ਕੀਤੀ ਜਾਵੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਬੱਸ ਸਟੈਂਡ ਚ ਬੰਦੇ ਦੀ ਗਈ ਜਾ& ਨ

htvteam

ਭਾਰੀ ਮੀਂਹ ਬੁਝਾਏ ਲੋਕਾਂ ਦੇ ਚੁੱਲ੍ਹੇ, ਮੰਗਕੇ ਖਾਣ ਲਈ ਮਜ਼ਬੂਰ ?

htvteam

ਅੰਮ੍ਰਿਤਪਾਲ ਦੇ ਹੱਕ ‘ਚ ਆਇਆ PM ਮੋਦੀ ਦਾ ਖਾਸ! ਫੇਰ ਕਰਤੀ ਸਿੱਧੀ ਸਪੋਟ ?

htvteam

Leave a Comment