Htv Punjabi
Punjab Video

ATM ਮਸ਼ੀਨ ‘ਚ ਬਾਬੇ ਨੇ ਬੁਲਾਇਆ ਮੁੰਡਾ, ਫਿਰ ਮੁੰਡੇ ਨੇ ਬਾਬੇ ਨਾਲ ਕੀਤੀ ਅਜਿਹੀ ਕਲੋਲ

ਜੇਕਰ ਤੁਸੀ ਬੈਂਕ ‘ਚ ਜਾਂ ਏਟੀਐਮ ਮਸ਼ੀਨ ‘ਤੋਂ ਆਪਣੇ ਪੈਸੇ ਕਢਵਾਉਂਣ ਲਈ ਕਿਸੇ ਅਣਜਾਣ ਵਿਅਕਤੀ ਦੀ ਮਦਦ ਮੰਗਦੇ ਹੋਏ ਤਾਂ ਅੱਜ ਹੀ ਸਾਵਧਾਨ ਹੋ ਜਾਓ ਕਿਉਂਕੀ ਅਣਜਾਣ ਵਿਅਕਤੀ ‘ਤੋਂ ਮਦਦ ਮੰਗਣੀ ਤੁਹਾਨੂੰ ਮਹਿੰਗੀ ਪੈ ਸਕਦੀ ਹੈ ਜੀ ਹਾਂ ਜਿਵੇਂ ਏਸ ਬਜ਼ੁਰਗ ਬਾਬੇ ਨੂੰ ਪਈ ਹੈ ਦਰਸਲ ਇਹ ਬਜ਼ੁਗਰ ਬਾਬਾ ਆਪਣੇ ਪੈਸੇ ਕਢਵਾਉਂਣ ਲਈ ਏਟੀਐਮ ਮਸ਼ੀਨ ਤੇ ਆਇਆ ਸੀ ਤੇ ਫਿਰ ਇਕ ਮੁੰਡੇ ਨੂੰ ਪੈਸੇ ਕਢਾਉਂਣ ਲਈ ਏਟੀਐਮ ਕਾਰਡ ਫੜ੍ਹਾ ਦਿੱਤਾ ਅੱਗਿਓਂ ਉਹ ਮੁੰਡਾ ਸਿਰੇ ਠੱਗ ਨਿਕਲਿਆ ਅੱਗੇ ਸੁਣੋਂ ਫਿਰ ਮੁੰਡੇ ਨੇ ਬਾਬੇ ਨਾਲ ਕਿਵੇਂ ਕੀਤੀ ਕਲੋਲ ਤੇ ਖਾਤਾ ਕੀਤਾ ਖਾਲੀ,,,,,,,,,

ਪੁਲਿਸ ਅਧਿਕਾਰੀ ਦਾ ਕਹਿਣਾ ਐ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਲਦ ਹੀ ਮੁਲਜ਼ਮ ਨੂੰ ਕਾਬੂ ਕਰ ਲਿਆ ਜਾਵੇਗਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਇੱਕ ਹੋਰ ਨੂੰਹ ਨਾਲ ਸਹੁਰੇ ਪਰਿਵਾਰ ਨੇ ਟੱਪੀਆਂ ਹੱਦਾਂ ? ਸੀਨ ਰੌਂਗਟੇ ਖੜ੍ਹੇ ਕਰਨ ਵਾਲਾ

htvteam

ਲੋਕ ਬਿਜਲੀ ਦੇ ਰੇਟਾਂ ਦੇ ਭਾਰ ਨਾਲ ਮਰ ਰਹੇ ਨੇ ‘ਤੇ ਅਕਾਲੀ ਕਾਂਗਰਸੀ ਤੂੰ ਰੇਟ ਵਧਾਇਐ ਤੂੰ ਰੇਟ ਵਧਾਇਐ ਖੇਡ ਰਹੇ ਨੇ

Htv Punjabi

ਸ਼ਰਧਾਲੂਆਂ ਨਾਲ ਭਰੀ ਬੱਸ ਤੇ ਹੋਇਆ ਹਮਲਾ ?

htvteam

Leave a Comment