Htv Punjabi
Punjab

ਜਲਦੀ ਕਰੋ ਸਬਜ਼ੀ ਸੂਬਜ਼ੀ ਲੈ ਲਓ ਜਾ ਕੇ, ਆਹ ਸਰਕਾਰ ਨੇ ਮੰਡੀਆਂ ਵੀ ਕਰਤੀਆਂ ਬੰਦ

ਚੰਡੀਗੜ੍ਹ : ਕੋਰੋਨਾਵਾਇਰਸ ਦੇ ਕਾਰਨ ਸੂਬਾ ਸਰਕਾਰ ਨੇ ਸਾਰੇ ਸਰਕਾਰੀ ਦਫਤਰਾਂ ਵਿੱਚ ਮੁਲਾਜ਼ਿਮਾਂ ਨੂੰ ਹੁਣ 1 ਵਜੇ ਤੱਕ ਹੀ ਪਬਲਿਕ ਡੀਲੰਿਗ ਕਰਨ ਲਈ ਕਿਹਾ ਹੈ.ਇਸ ਦੇ ਇਲਾਵਾ ਸਰਕਾਰ ਨੇ ਹਰ ਜ਼ਿਲ੍ਹੇ ਵਿੱਚ ਕਈ ਜਗ੍ਹਾ ਲੱਗਣ ਵਾਲੀ ਹਫਤਾਵਰੀ ਸਬਜ਼ੀ ਮੰਡੀ ਅਤੇ ਵੱਡੀ ਕਿਸਾਨ ਮੰਡੀਆਂ ਨੂੰ 31 ਮਾਰਚ ਤੱਕ ਬੰਦ ਕਰਨ ਦੇ ਹੁਕਮ ਦਿੱਤੇ ਹਨ l ਹਾਲਾਂਕਿ ਨਾਲ ਇਹ ਵੀ ਸਪੱਸ਼ਟ ਕੀਤਾ ਹੈ ਕਿ ਥੋਕ ਸਬਜ਼ੀ ਮੰਡੀ ਰੋਜ਼ਾਨਾ ਖੁਲੇਗੀ ਅਤੇ ਰਿਟੇਲ ਵਿੱਚ ਸਬਜ਼ੀ ਪਹਿਲਾਂ ਦੀ ਤਰ੍ਹਾਂ ਹੀ ਵਿਕੇਗੀ.ਇਸ ਦੌਰਾਨ 8 ਟਰੇਨਾਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ l ਸਰਕਾਰ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਸੂਬੇ ਦੇ ਸਾਰੇ ਸ਼ਾਪਿੰਗ ਮਾਲਾਂ ਵਿੱਚ ਕੈਮਿਸਟ ਅਤੇ ਕਆਿਨੇ ਦੀ ਦੁਕਾਨਾਂ ਖੁੱਲੀਆਂ ਰਹਿਣਗੀਆਂ l ਬਾਕੀ ਹੋਰ ਸਾਰੇ ਬਰਾਂਡ ਬੰਦ ਰਹਿਣਗੇ l ਸਰਕਾਰ ਨੇ ਜ਼ਰੂਰੀ ਵਸਤੂਆਂ ਦੀ ਕਾਲਾਬਜ਼ਾਰੀ ਕਰਨ ਵਾਲੇ ਵਿਅਕਤੀਆਂ ਦੇ ਖਿਲਾਫ ਸਖ਼ਤ ਕਾਰਵਾਈ ਦੀ ਚੇਤਾਵਨੀ ਦਿੱਤੀ ਹੈ l ਪਟਿਆਲਾ ਦਾ ਪ੍ਰਸਿੱਧ ਕਾਲੀ ਮਾਤਾ ਦਾ ਮੰਦਿਰ ਵੀ ਬੰਦ ਰਹੇਗਾ.ਉੱਧਰ ਜੰਮੂ ਕਸ਼ਮੀਰ ਵਿੱਚ ਸ਼ਕਤੀਪੀਠ ਵੈਸ਼ਨੋ ਦੇਵੀ ਯਾਤਰਾ ਨੂੰ ਫਿਲਹਾਲ ਪੂਰੀ ਤਰ੍ਹਾਂ ਰੋਕ ਦਿੱਤਾ ਗਿਆ ਹੈ l ਉੱਥੇ ਹੀ ਦੂਜੇ ਪਾਸੇ ਰਾਜਾਂ ਦੀ ਬੱਸਾਂ ਦੀ ਐਂਟਰੀ ਨੂੰ ਵੀ ਬੈਨ ਕਰ ਦਿੱਤਾ ਹੈ ਜਿਸ ਨਾਲ ਪੰਜਾਬ ਸਮੇਤ ਕਈ ਰਾਜਾਂ ਦੀ ਬੱਸਾਂ ਹੁਣ ਜੰਮੂ ਨਹੀਂ ਜਾ ਸਕਣਗੀਆਂ l ਫਿਰੋਜ਼ਪੁਰ ਮੰਡਲ ਨੇ ਟਰੇਨ ਵਿੱਚ ਸਫਰ ਮਰਨ ਵਾਲੇ ਯਾਤਰੀਆਂ ਦੀ ਸੰਖਿਆ 30 ਫੀਸਦੀ ਤੱਕ ਰਹਿ ਜਾਣ ਦੇ ਬਾਅਦ ਬੁੱਧਵਾਰ ਨੂੰ ਲੰਬੇ ਰੂਟ ਦੀ 8 ਟਰੇਨਾਂ ਰੱਦ ਕਰ ਦਿੱਤੀਆ ਹਨ l

Related posts

50 ਸਾਲ ਪੁਰਾਣੇ ਘਰ ਚੋਂ ਮਿਲੀ ਅਜਿਹੀ ਸ਼ੈਅ,ਦੇਖਕੇ ਪੂਰਾ ਪਿੰਡ ਚੜ੍ਹਿਆ ਕੋਠਿਆਂ ਤੇ

htvteam

ਅਜਿਹੀਆਂ ਕੁੜੀਆਂ ਅਤੇ ਨੌਜਵਾਨਾਂ ਤੋਂ ਬਚਕੇ ਰਹੋ

htvteam

ਆਹ ਦੇਖੋ ਰਾਤ ਨੂੰ ਕੁੜੀ ਦੇ ਘਰ ਕੌਣ ਆਇਆ ?

htvteam

Leave a Comment