Htv Punjabi
Punjab

ਇਸ ਗੋਲੀ ਕਾਂਡ ਦੇ ਚਸ਼ਮਦੀਦ ਗਵਾਹ ਨਾਲ ਹੋਇਆ ਆਹ ਕੰਮ, ਦੇਖੋ ਕੀ ਐ ਪੂਰਾ ਮਾਮਲਾ

ਕੋਟਕਪੁਰਾ : 14 ਅਕਤੂਬਰ ਨੂੰ ਬਹਿਬਲ ਕਲਾਂ ਵਿੱਚ ਹੋਈ ਪੁਲਿਸ ਫਾਇਰਿੰਗ ਦੇ ਚਸ਼ਮਦੀਦ ਗਵਾਹ ਅਤੇ ਪਿੰਡ ਦੇ ਸਾਬਕਾ ਸਰਪੰਚ ਸੁਰਜੀਤ ਸਿੰਘ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ l ਮ੍ਰਿਤਕ ਸਾਬਕਾ ਸਰਪੰਚ ਦੇ ਪਰਿਵਾਰ ਵਾਲਿਆਂ ਨੇ ਉਸਦੀ ਇਸ ਬਿਮਾਰੀ ਦਾ ਕਾਰਨ ਬਿਜਲੀ ਵਿਭਾਗ ਦੁਆਰਾ ਬੀਤੇ ਸਾਲ 2019 ਵਿੱਚ ਕਾਰਵਾਈ ਕਰ ਕੇ ਉਨ੍ਹਾਂ ਨੂੰ ਤਸੀਹੇ ਦੇਣ ਦੇ ਕਾਰਨ ਸੁਰਜੀਤ ਸਿੰਘ ਨੂੰ ਹੋਈ ਮਾਨਸਿਕ ਪ੍ਰੇਸ਼ਾਨੀ ਨੂੰ ਦੱਸਿਆ ਹੈ l ਲਖਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਬਹਿਬਲਕਲਾਂ ਗੋਲੀ ਕਾਂਡ ਦੇ ਸਮੇਂ ਉੱਥੇ ਮੌਜੂਦ ਸਨ l ਜਸਟਿਸ ਰਣਜੀਤ ਸਿੰਘ ਆਯੋਗ ਦੇ ਰਿਕਾਰਡ ਅਤੇ ਇਸ ਸੰਬੰਧ ਵਿੱਚ ਫਰੀਦਕੋਟ ਅਦਾਲਤ ਵਿੱਚ ਚੱਲ ਰਹੇ ਮਾਮਲੇ ਵਿੱਚ ਉਹ ਮੁੱਖ ਗਵਾਹ ਸਨ l

Related posts

ਆਹ ਅਨਾਉਂਸਮੈਂਟ ਸੁਣਕੇ ਪੈ ਗਈਆਂ ਭਾਜੜਾ

htvteam

ਗੁਰਦੁਆਰੇ ਕੋਲ ਮਸੀਤ ਮੂਹਰੇ ਖੜ੍ਹਕੇ ਗਲਤ ਅਨਸਰਾਂ ਨੇ ਮਾਰੇ ਸਿੱਧੇ ਲਲਕਾਰੇ

htvteam

ਨਾਜਾਇਜ਼ ਸਬੰਧਾਂ ਦੇ ਸ਼ੱਕ ਨੇ ਨੌਜਵਾਨ ਨਾਲ ਹੀ ਕਰਵਾ’ਤਾ ਨਾਜਾਇਜ਼ ਕੰਮ

htvteam

Leave a Comment