ਓਹੀ ਹੋਇਆ ਜਿਸ ਦਾ ਰੌਲਾ ਪਿਆ ਹੋਇਆ ਸੀ,,ਪੰਜਾਬ ‘ਚ ਹੁਣ ਖਾਲਿਸਤਾਨ ਦੇ ਝੰਡੇ ਲੱਗਣੇ ਸ਼ੁਰੂ ਹੋ ਗਏ ਨੇ। ਜਿਸ ਤੋਂ ਬਾਅਦ ਪੁਲਿਸ ਦੀਆਂ ਭਾਜੜਾਂ ਵੀ ਪੈਣੀਆਂ ਸ਼ੁਰੂ ਹੋ ਗਈਆਂ,, ਮੋਗਾ ‘ਚ ਇਕ ਤੋਂ ਬਾਅਦ ਇਕ ਖਾਲਿਸਤਾਨ ਦੇ ਝੰਡੇ ਲਹਿਰਾਏ ਜਾ ਰਹੇ ਨੇ,, ਸੁਣੋ ਤਾਜ਼ਾ ਹਾਲਾਤ ਜਦੋਂ ਮੁੜ ਤਹਿਸੀਲ ‘ਚ ਝੰਡਾ ਲਹਿਰਾਇਆ,,,