ਰੋਪੜ : ਹਰਿਆਣਾ ਸਿਵਿਲ ਸਰਵਿਸ ਜਿਊਡਿਸ਼ਿਅਲ ਪੇਪਰ ਵਿੱਚ ਰੋਪੜ ਦੀ ਸ਼ਵੇਤਾ ਸ਼ਰਮਾ ਨੇ 1050 ਵਿੱਚੋਂ 619.75 ਨੰਬਰ ਲੈ ਕੇ ਹਰਿਆਣਾ ਸਟੇਟ ਵਿੱਚ ਟਾਪ ਕੀਤਾ ਹੈ l ਸ਼ਵੇਤਾ ਨੇ ਰਾਜਸਥਾਨ, ਦਿੱਲੀ ਅਤੇ ਪੰਜਾਬ ਵਿੱਚ ਵੀ ਇਹ ਪੇਪਰ ਦਿੱਤਾ ਸੀ l ਰਾਜਸਥਾਨ ਵਿੱਚ ਸ਼ਵੇਤਾ ਨੂੰ 14ਵਾਂ ਰੈਂਕ ਮਿਲਿਆ ਸੀ l ਦਿੱਲੀ ਅਤੇ ਪੰਜਾਬ ਦਾ ਨਤੀਜਾ ਆਣਾ ਹਲੇ ਬਾਕੀ ਹੈ l ਸ਼ਵੇਤਾ ਦੇ ਪਿਤਾ ਪਵਨ ਕੁਮਾਰ ਬਿਜਲੀ ਬੋਰਡ ਵਿੱਚ ਐਸਡੀਓ ਦੇ ਅਹੁਦੇ ‘ਤੇ ਤੈਨਾਤ ਹਨ l
previous post