ਮਾਮਲਾ ਜਿਲ੍ਹਾ ਤਰਨਤਾਰਨ ਦੇ ਪਿੰਡ ਨਾਰਲਾ ਦਾ ਹੈ | ਜਿੱਥੇ ਅਮਰਜੀਤ ਕੌਰ ਨਾਂ ਦੀ ਔਰਤ ਦਾ ਘਰਵਾਲਾ ਵਿਦੇਸ਼ ‘ਚ ਰਹਿੰਦਾ ਹੈ ਅਤੇ ਧੀ ਵੀ ਕੈਨੇਡਾ ‘ਚ ਰਹਿੰਦੀ ਹੈ | ਜਦਕਿ ਅਮਰਜੀਤ ਕੌਰ ਆਪਣੇ ਪੁੱਤ ਦੇ ਨਾਲ ਪਿੰਡ ‘ਚ ਹੀ ਰਹਿ ਰਹੇ ਸਨ । ਕੁਝ ਸਮੇਂ ਤੋਂ ਮੇਰੀ ਇਸਦੀ ਧੀ ਕੈਨੇਡਾ ਤੋਂ ਇਥੇ ਮਿਲਣ ਆਈ ਹੋਈ ਸੀ |
ਗੁਆਂਢ ‘ਚ ਰਹਿੰਦਾ ਇਹਨਾਂ ਦਾ ਇੱਕ ਰਿਸ਼ਤੇਦਾਰ ਗੁਆਂਢੀ ਇਹਨਾਂ ਨਾਲ ਖੈਹ ਕਹਿੰਦਾ ਸੀ ਅਤੇ ਨਿੱਕੀ ਨਿੱਕੀ ਗੱਲ ਤੋਂ ਝਗੜਾ ਕਰਦਾ ਸੀ | ਹੁਣ ਬੀਤੇ ਦਿਨ ਤੈਸ਼ ‘ਚ ਆ ਉਸ ਗੁਆਂਢੀ ਨੇ ਸਿੱਧੀ ਫਾਇਰਿੰਗ ਕਰ ਦਿੱਤੀ |