Htv Punjabi
Crime Punjab Video

Canada ਚ ਜਨਾਨੀ ਪਿੱਛੇ ਪੰਜਾਬੀ ਦੀ ਗਈ ਜਾ/ਨ………

ਕੈਨੇਡਾ ਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰਕੇ ਕਤਲ
ਮੋਗਾ ਜਿਲ੍ਹੇ ਦੇ ਪਿੰਡ ਦੌਲਤਪੁਰਾ ਦਾ ਰਹਿਣ ਵਾਲਾ ਸੀ ਦਵਿੰਦਰ ਸਿੰਘ
4 ਸਾਲ ਪਹਿਲਾ ਗਿਆ ਸੀ ਕਨੈਡਾ ਚਲਾਉਂਦਾ ਸੀ ਟੈਕਸੀ
ਮਹਿਲਾ ਸਵਾਰੀ ਨੂੰ ਬਚਾਉਣ ਖਾਤਿਰ ਗਈ ਜਾਨ
Canada ਚ ਜਨਾਨੀ ਪਿੱਛੇ ਪੰਜਾਬੀ ਦੀ ਗਈ ਜਾਨ
ਟੈਕਸੀ ਚ ਬੈਠਾਈ ਹੋਈ ਸੀ ਮਹਿਲਾ ਸਵਾਰੀ
ਉਸ ਪਿੱਛੇ ਲੱਗੇ ਹੋਏ ਸੀ ਗੁੰਡੇ, ਚੱਲੀਆਂ ਗੋਲੀਆਂ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੇਖੋ ਜਲੰਧਰ ‘ਚ 3 ਕੋਰੋਨਾ ਮਰੀਜ਼ਾਂ ਨੇ 23 ਨੂੰ ਕਿਵੇਂ ਕੀਤਾ ਕੋਰੋਨਾ ਪਾਜ਼ੀਟਿਵ, 80 ਪ੍ਰਤੀਸ਼ਤ ‘ਚ ਕੋਰੋਨਾ ਦੇ ਕੋਈ ਲੱਛਣ ਹੀ ਨਹੀਂ 

Htv Punjabi

ਰਾਤ ਦੇ ਹਨੇਰੇ ਦਾ ਫਾਇਦਾ ਚੁੱਕਦੇ ਹੋਏ ਦੋ ਮੁੰਡੇ ਵੜ੍ਹਗੇ ਸੈਲੂਨ ‘ਚ

htvteam

ਪਾਕਿ ਚ ਜਥੇ ਨਾਲ ਗਈ ਬੀਬੀ ਬਾਰੇ ਹੋਸ਼ ਉਡਾਊ ਖੁਲਾਸਾ !

htvteam

Leave a Comment