Htv Punjabi
Punjab Video

Canada ਜਾਣ ਦੇ ਚੱਕਰ ‘ਚ ਮੁੰਡੇ Madam ਸਾਹਮਣੇ ਕਰ ਗਏ; ਦੱਸੋ ਕੌਣ ਸਹੀ ‘ਤੇ ਕੌਣ ਗਲਤ

ਮਾਮਲਾ ਜਲੰਧਰ ਦਾ ਹੈ, ਜਿੱਥੇ ਬਸ ਸਟੈਂਡ ਦੇ ਨੇੜੇ ਸੈਂਟਰ ਮਾਰਕੀਟ ‘ਚ ਵੀਜ਼ਾ ਬੁੱਕ ਨਾਂ ਦਾ ਇੱਕ ਦਫਤਰ ਹੈ | ਮਖਦੂਮਪੁਰਾ ਇਲਾਕੇ ਦਾ ਰਹਿਣ ਵਾਲਾ ਇਸ ਦਫਤਰ ਦਾ ਮਾਲਕ ਬਲਰਾਜ ਵਿਦੇਸ਼ ਭੇਜਣ ਲਈ ਲੋਕਾਂ ਦੇ ਵੀਜ਼ੇ ਲਗਵਾਉਣ ਦਾ ਕੰਮ ਕਰਦਾ ਹੈ |
ਬਲਰਾਜ ਦੇ ਦੱਸਣ ਮੁਤਾਬਿਕ ਜੰਮੂ ਦੇ ਰਹਿਣ ਵਾਲੇ ਇੱਕ ਨੌਜਵਾਨ ਨੇ ਕੁੱਝ ਮਹੀਨੇ ਪਹਿਲਾਂ ਇਸਦੇ ਜ਼ਰੀਏ ਕੈਨੇਡਾ ਲਈ ਟੂਰਿਸਟ ਵੀਜ਼ਾ ਅਪਲਾਈ ਕੀਤਾ ਸੀ ਜਿਸਦਾ ਨਤੀਜਾ ਨਹੀਂ ਆਇਆ | ਜਿਸ ਕਰਕੇ ਉਹ ਨੌਜਵਾਨ ਇਸ ਕੋਲੋਂ ਆਪਣੇ ਪੈਸੇ ਵਾਪਿਸ ਮੰਗ ਰਿਹਾ ਸੀ |
ਜਿਸ ਕਰਕੇ ਦਫਤਰ ਦੇ ਵਿਚ ਬਲਰਾਜ ਅਤੇ ਜੰਮੂ ਤੋਂ ਆਏ ਨੌਜਵਾਨਾਂ ‘ਚ ਮਾਰਕੁਟਾਈ ਸ਼ੁਰੂ ਹੋ ਗਈ |

Related posts

ਲਓ ਜੀ ਹੁਣ ਆਹ ਸ਼ਹਿਰਾਂ ਦੇ ਲੋਕ ਵੀ ਆਏ ਮੈਦਾਨ ‘ਚ

htvteam

ਧੀ ਦੀ ਗੋਦ ਭਰਨ ਲਈ ਮਾਂ ਨੇ ਟੱਪੀਆਂ ਸਾਰੀਆਂ ਹੱਦਾਂ; ਝਾਂਸਾ ਦੇ ਬੱਚਾ ਲੈ ਹੋਈ ਫ਼ਰਾਰ

htvteam

ਆਹ ਦਰੱਖਤ ਤੁਹਾਡੀ ਸਕਿਨ ਦੀ ਉਮਰ 20 ਸਾਲ ਵਧਾ ਦਿੰਦੇ

htvteam

Leave a Comment